ਆਹ ਦੇਖ ਲਓ ਕੈਦੀਆਂ ਦਾ ਬੁਰਾ ਹਾਲ ਨਸ਼ਾ ਲੁਕਾਉਣ ਲਈ ਲੱਭੀ ਸਰੀਰ ਤੇ ਅਜਿਹੀ ਥਾਂ ਕਿ ਪੁਲਿਸ ਮੁਲਾਜ਼ਮਾਂ ਨੂੰ ਹੱਥ ਮਾਰਦੇ ਵੀ ਆ ਗਈ ਸ਼ਰਮ,,, ਜੀ ਹਾਂ ਕੈਦੀਆਂ ਵੱਲੋਂ ਜੇਲ ਅੰਦਰ ਨਸ਼ਾ ਲਿਜਾਣ ਦੇ ਵੱਖੋ ਵੱਖ ਤਰੀਕੇ ਅਪਣਾਏ ਜਾ ਰਹੇ ਨੇ ਪਰ ਪਰ ਇਸ ਕੈਦੀ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨਸ਼ਾ ਜਿਹੀ ਥਾਂ ਲੁਕੋਇਆ ਕਿ ਪੁਲਿਸ ਹੈਰਾਨ ਰਹਿ ਗਈ,, ਦਰਅਸਲ ਫਰੀਦਕੋਟ ਦੀ ਜੇਲ੍ਹ ਅੰਦਰ 20 ਸਾਲ ਦੀ ਸਜ਼ਾ ਭੁਗਤ ਰਹੇ ਮੁਕਤਸਰ ਜ਼ਿਲੇ ਦੇ ਰਹਿਣ ਵਾਲੇ ਕੈਦੀ ਮਨਦੀਪ ਸਿੰਘ ਜੋ ਕੇ ਛੁੱਟੀ ਕੱਟ ਕੇ ਵਾਪਿਸ ਜੇਲ੍ਹ ਆਇਆ ਸੀ,, ਤੇ ਜਦੋਂ ਜੇਲ ਪ੍ਰਸ਼ਾਸਨ ਦੇ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ neb ਗੁਪਤ ਅੰਗ ਚ 180 ਗ੍ਰਾਮ ਹੈਰੋਇਨ ਲੁਕੋ ਈ ਹੋਈ ਸੀ,, ਜਿਸ ਨੂੰ ਮੁਲਾਜ਼ਮਾਂ ਵੱਲੋਂ ਬ੍ਰਾਮਦ ਕਰਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਕੈਦੀ ਮਨਦੀਪ ਸਿੰਘ ਅਤੇ ਇੱਕ ਹਵਾਲਾਤੀ ਖਿਲਾਫ NDPS ਐਂਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਡੀਐਸਪੀ ਰਾਜਵੰਤ ਸਿੰਘ ਨੇ ਦਿਤੀ,,,,,,
ਖੈਰ ਦੇਖਿਆ ਜਾਵੇ ਤਾਂ ਅਜਿਹੇ ਲੋਕਾਂ ਨੂੰ ਭੋਰਾ ਵੀ ਪਰਵਾਹ ਨਹੀਂ ਹੁੰਦੀ ਕੀ ਉਹ ਤਾਂ ਪਹਿਲਾਂ ਹੀ ਆਪਣੇ ਮਾੜੇ ਕੰਮਾਂ ਦੀ ਸਜ਼ਾ ਭੁਗਤ ਰਹੇ ਨੇ ਅਤੇ ਫਿਰ ਤੋਂ ਮਾੜੇ ਕੰਮ ਹੋਰ ਕੀਤੇ ਜਾ ਰਹੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………