Htv Punjabi
Punjab Video

ਥਾਣੇਦਾਰਨੀ ਨੇ ਜਦੋਂ ਹੋਟਲ ‘ਚ ਮਾਰਿਆ ਛਾਪਾ; ਬਗੈਰ ਕੱਪੜਿਆਂ ਮੁੰਡੇ ਕੁੜੀਆਂ ਨੂੰ ਪੈ ਗਿਆ ਸਿਆਪਾ

ਪੁਲਿਸ ਵੱਲੋਂ ਇੱਕ ਹੋਟਲ ‘ਚ ਰੇਡ ਮਾਰ ਰੰਗੇ ਹੱਥੀਂ ਕਾਬੂ ਕੀਤੇ ਗਏ ਜਵਾਨ ਕੁੜੀਆਂ ਮੁੰਡਿਆਂ ਦੇ ਇਹ ਪੰਜ ਜੋੜੇ | ਇਹ ਪਹਿਲਾਂ ਤੋਂ ਇੱਕ ਦੂਜੇ ਨੂੰ ਨਹੀਂ ਸਨ ਜਾਣਦੇ ਪਰ ਹੋਟਲ ਦੇ ਏਜੰਟਾਂ ਨੇ ਇਹਨਾਂ ਨੂੰ ਇੱਕ ਦੂਜੇ ਦੇ ਏਨੇ ਨੇੜੇ ਲਿਆ ਦਿੱਤਾ ਕਿ ਜਿਹਨਾਂ ਦਾ ਕਮਰੇ ਅੰਦਰ ਹਾਲ ਦੇਖ ਮੁਲਾਜ਼ਮਾਂ ਨੂੰ ਵੀ ਪਾਣੀ ਪਾਣੀ ਹੋਣਾ ਪਿਐ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਖੂਫੀਆ ਇਤਲਾਹ ਦੇ ਆਧਾਰ ‘ਤੇ ਜਦ ਪੁਲਿਸ ਨੇ ਰੇਡ ਮਾਰੀ ਤਾਂ ਕਮਰਿਆਂ ਦੇ ਅੰਦਰਲਾ ਸੀਨ ਹੋਸ਼ ਉਡਾ ਕੇ ਰੱਖ ਦੇਣ ਵਾਲਾ ਸੀ |

Related posts

ਦਿਨ-ਰਾਤ ਵਾਰ-ਵਾਰ ਪਿਸ਼ਾਬ ਕਿਉਂ ਆਉਂਦੈ, ਕਾਰਨ-ਲੱਛਣ ਤੇ ਇਲਾਜ

htvteam

ਦੇਖੋ ਕਿਓਂ ਸੰਗਲਾਂ ਨਾਲ ਬੰਨ੍ਹਣਾ ਪੈਂਦਾ ਹੈ ਮਾਂ ਨੂੰ ਜਵਾਨ ਪੁੱਤ

htvteam

ਆਹ ਵੈਦ ਗਾਂ ਦੇ ਦੁੱਧ ਨਾਲ ਕਰਦੈ ਵੱਡੀਆਂ-ਵੱਡੀਆਂ ਬਿਮਾਰੀਆਂ ਦੂਰ; ਦੇਖੋ ਵੀਡੀਓ

htvteam

Leave a Comment