Htv Punjabi
Punjab Video

ਆਹ ਦੇਖੋ ਜੀ ਜ਼ਮੀਨੀ ਚੋਣਾਂ ਦੇ ਮੈਦਾਨ ‘ਚ ਆਪ ਅਤੇ ਭਾਜਪਾ ਵਾਲੇ ਹੋਗੇ ਆਹਮਣੋ ਸਾਹਮਣੇ

ਦਿਨ ਬੁੱਧਵਾਰ ਅੱਜ ਸਵੇਰ ਤੋਂ ਹੀ ਜਲੰਧਰ ਜ਼ਮੀਨੀ ਚੋਣ ਦੀ ਵੋਟਿੰਗ ਹੋ ਰਹੀ ਐ,,,ਪਰ ਇਸਦੇ ਵਿਚਾਲੇ ਹੀ ਇਕ ਨਵਾਂ ਹੰਗਾਮਾਂ ਉਦੋਂ ਹੋ ਜਾਂਦਾ ਐ,,,,ਜਦੋਂ ਆਪ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਅਤੇ ਆਪ ਦੇ ਵਰਕਰ ਜ਼ਮੀਨੀ ਚੋਣਾ ‘ਚ ਘੁੰਮਦੇ ਨਜ਼ਰ ਆਏ,,,,,ਜਿੱਥੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਅਤੇ ਆਪ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਆਹਮਣੋ ਸਾਹਮਣੇ ਹੋ ਜਾਂਦੇ ਨੇ,,,, ਦੋਵਾਂ ਦੇ ਵਿੱਚਕਾਰ ਤਿੱਖੀ ਬਹਿਸ ਹੋ ਜਾਂਦੀ ਜਿਸਦਾ ਦ੍ਰਿਸ਼ ਭਾਜਪਾ ਦੇ ਆਗੂ ਕੈਮਰੇ ‘ਚ ਕੈਦ ਕਰ ਲੈਂਦੇ ਤਸਵੀਰਾਂ ਚ ਤੁਸੀ ਦੇਖ ਸਕਦੇ
ਹੋ ਕੀ ਸਥਿਤੀ ਕਾਫੀ ਤਣਾਅ ਪੂਰਨ ਹੁੰਦੀ ਜਾ ਰਹੀ ,,,,

ਇਸ ਮੌਕੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਵਿਧਾਇਕ ਦਲਜੀਤ ਸਿੰਘ ਭੋਲਾ ਤੇ ਵੋਟਰਾਂ ਨੂੰ ਪੈਸੇ ਵੰਡਣ ਦੇ ਇਲਜ਼ਾਮ ਲਗਾਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੈਂਕ ਮੈਨੇਜਰ ਦੀ ਕੁੱਤੀ ਨੇ ਸ਼ਹਿਰ ‘ਚ ਪੁਵਾਇਆ ਪੁਆੜਾ

htvteam

12 ਸਾਲ ਦੀ ਕੁੜੀ ਨਾਲ ਹੋਇਆ ਅਜਿਹਾ ਕੰਮ

htvteam

ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜੇ ਸੀ ਦੋ ਨੌਜਵਾਨ , ਜਾਂਚ ਤੋਂ ਬਾਅਦ ਪੁਲਿਸ ਨੇ ਕੀਤਾ ਰਿਹਾਅ

htvteam

Leave a Comment