ਇਸ ਵੀਡੀਓ ਚ ਰੋਡ ਬਿਲਕੁਲ ਸਾਫ ਦਿਖਾਈ ਦੇ ਰਿਹਾ ਐ ਸਾਹਮਣੇ ਫੁੱਟ ਪਾਥ ਦੇ ਕੋਲ ਖੜਾ ,ਚਿੱਟੀ ਕਮੀਜ ਵਾਲਾ ਨੌਜਵਾਨ ਰੋਡ ਕਰਾਸ ਕਰੇਗਾ ਪਰ ਜੋ ਅੱਗੇ ਜੋ ਹੋਣ ਵਾਲਾ ਐ,,,,,,,,ਉਹ ਸੀਨ ਦੇਖ ਤੁਸੀ ਦਹਿਲ ਜਾਵੋਗੇ…..ਹੁਣ ਤੁਸੀ ਦੇਖਿਆ ਕਿਵੇਂ ਇਕ ਤੇਜ ਰਫਤਾਰ ਚ ਆਉਂਦੀ ਕਾਲੇ ਰੰਗ ਦੀ ਗੱਡੀ ਨੇ ਨੌਜਵਾਨ ਨੂੰ ਕੁਚਲ ਦਿੱਤਾ,,,,,
ਵੀਡੀਓ ਚ ਦਿਖਾਈ ਦਿੰਦਾ ਉਹੀ ਨੌਜਵਾਨ ਨੇ ਜਿਸਨੂੰ ਕਾਲੇ ਰੰਗ ਦੀ ਗੱਡੀ ਨੇ ਕੁਚਲਿਆ ਜਿਸ ਦੀ ਮੌਕੇ ਤੇ ਹੀ ਮੌਤ ਗਈ ਦੱਸਣਯੋਗ ਐ ਕਿ ਨੌਜਵਾਨ ਰਾਜਿੰਦਰ ਸਿੰਘ ਦਾ ਨਵਾਂ – ਨਵਾਂ ਹੀ ਵਿਆਹ ਹੋਇਆ ਸੀ ਉਸਦੀ ਘਰਵਾਲੀ ਦੇ ਹੱਥਾਂ ਤੋਂ ਮਹਿੰਦੀ ਦਾ ਵੀ ਫਿਕਾਂ ਨਹੀਂ ਪਿਆ ਸੀ ਪਰ ਇਸਤੋਂ ਪਹਿਲਾਂ ਹੀ ਉਸਦਾ ਹੱਸਦਾ ਵੱਸਦਾ ਘਰ ਉਜੜ ਗਿਆ ਉਧਰ ਮ੍ਰਿਤਕ ਨੌਜਵਾਨ ਰਾਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਲਈ ਮਜ਼ਬੂਰ ਹੋਕੇ ਐਸ ਐਸ ਐਸ ਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਨਾਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਐ ਕਿ ਉਨ੍ਹਾਂ ਨੂੰ ਜਲਦ ਜਲਦ ਤੋਂ ਇੰਨਸਾਫ਼ ਦਿੱਤਾ ਜਾਵੇ,,,,,,,
ਅਜਿਹੇ ਚ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਕਦੋਂ ਤਕ ਇਨਸਾਫ ਮਿਲੇਗਾ ਜਾਂ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
