ਇਹ ਤਸਵੀਰਾਂ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਭੋਲਾ ਕਲੋਨੀ ਦੀਆਂ ਨੇ ਜਿੱਥੇ ਨਿਹੰਗ ਸਿੰਘ ਬਾਣੇ ਦੇ ਇਹ ਸਖਸ਼ ਤੁਰਿਆ ਆਉਂਦਾ ਨਜ਼ਰ ਆ ਰਿਹਾ ਅਤੇ ਦੁਕਾਨ ਦੇ ਵਿੱਚ ਦਾਖਲ ਹੋ ਜਾਂਦਾ ਜਿਸਤੋਂ ਬਾਅਦ ਲੋਕਾਂ ਦੀ ਭੀੜ ਵੀ ਇਕੱਠੀ ਹੋ ਜਾਂਦੀ ਜਿਸਦੇ ਸੀਨ ਕੈਮਰੇ ਵਿੱਚ ਕੈਦ ਹੋ ਗਏ ਹਨ,,,,,,,,,,ਉੱਧਰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਜਸਵੰਤ ਸਿੰਘ ਉਕਤ ਨਿਹੰਗ ਸਿੰਘ ਚੋਰੀ ਅਤੇ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ,,,,,,,
ਸੋ ਇਸ ਮੌਕੇ ਜਸਵੰਤ ਸਿੰਘ ਨੇ ਉਕਤ ਨਿਹੰਗ ਸਿੰਘ ਦੇ ਖਿਲਾਫ ਕਾਰਵਾਈ ਕਰਨ ਲਈ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
