Htv Punjabi
Punjab Video

ਆਹ ਦੇਖੋ ਪੁਲਿਸੀਆਂ ਨੇ ਕੀ ਚੰਨ੍ਹ ਚਾੜ੍ਹਿਆ

ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਫਰੀਦਕੋਟ ਤੋਂ ਆ ਰਹੀ ਐ ਜਿੱਥੇ ਫਰੀਦਕੋਟ ਤੋਂ ਸਾਦਿਕ ਨੂੰ ਜਾਂਦੀ ਸੜਕ ਉਪਰ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ , ਦੱਸਿਆ ਜਾ ਰਿਹਾ ਕੀ ਪੁਲਿਸ ਦੀ ਪਾਇਲਟ ਗੱਡੀ ਨੇ ਮੋਟਰਸਾਇਕ ਨੂੰ ਟੱਕਰ ਮਾਰ ਦਿੱਤੀ ਐ,,,,,,ਜਿਸ ਕਾਰਨ ਮੌਕੇ ਤੇ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਐ ਦੋਵੇਂ ਮ੍ਰਿਤਕ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਹਨ ਇਸਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਐ ਕਿ ਟੱਕਰ ਮਾਰਨ ਵਾਲੀ ਗੱਡੀ ਵਧਾਇਕ ਸੇਖੋਂ ਦੀ ਪਾਇਲਟ ਗੱਡੀ ਦੱਸ ਦੀਏ ਕੀ ਪਾਇਲਟ ਗੱਡੀ ਘਟਨਾ ਸਥਾਨ ਤੇ ਛੱਡ ਪੁਲਿਸ ਮੁਲਾਜ਼ਮ ਫਰਾਰ ਹੋ ਗਏ ਨੇ ਜਿਸਦੀ ਸੂਚਨਾ ਮਿਲਦੇ ਹੀ ਮੌਕੇ ਤੇ ਗੁਰਦਿੱਤ ਸਿੰਘ ਸੇਖੋਂ ਘਟਨਾ ਦਾ ਜਾਇਜਾ ਲੈਣ ਪੁੱਜੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੇਖੋਂ ਨੇ ਕਿਹਾ ਕੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਮ੍ਰਿਤਕ ਦੇ ਪਰਿਵਾਰ ਦੀ ਮਦਦ ਕੀਤੀ ਜਾਵੇਗੀ,,,,,,,

ਮੌਕੇ ਤੇ ਘਟਨਾ ਸਥਾਨ ਤੇ ਪੁੱਜੇ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕੀ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ,,,,,,ਅਜਿਹਾ ਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਪੁਲਿਸ ਪ੍ਰਸਾਸ਼ਨ ਕੋਈ ਕਾਰਵਾਈ ਕਰੇਗਾ ਜਾ ਫਿਰ ਸਰਕਾਰ ਦੇ ਦਬਾਅ ਹੈਠ ਆਕੇ ਇਸ ਮਾਮਲੇ ਗੋਲ ਮੋਲ ਕਰ ਦਿੱਤਾ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸੁੰਨੀ ਗਲੀ ਚ ਜਾਂਦੀ ਕੁੜੀ ਨਾਲ ਆਹ ਕੀ ਹੋ ਗਿਆ

htvteam

ਨੌਜਵਾਨ ਪੀੜੀ ਲਈ ਸ਼੍ਰੇਆ ਸਿੰਗਲਾ ਬਣੀ ਮਿਸਾਲ

htvteam

ਅਨੰਦ ਕਾਰਜ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤ ਹੁਕਮ

htvteam

Leave a Comment