Htv Punjabi
Punjab Video

ਆਹ ਦੇਖੋ ਮੁੰਡੇ ਨੇ ਪੁਲਿਸੀਆਂ ਦੀ ਕਿਵੇਂ ਕੀਤੀ ਰਿਪੇਅਰ

ਤਸਵੀਰਾਂ ਫਿਰੋਜ਼ਪੁਰ ਦੇ ਗੁਰੂਸਹਾਏ ਦੀਆਂ ਨੇ ਜਿੱਥੇ ਪਿੰਡ ਪੰਜਗਰਾਈਂ ਦੇ ਰਹਿਣ ਵਾਲੇ ਸਚਿਨ ਦੇ ਘਰ ਕੈਥਲ ਥਾਣੇ ਤੋਂ ਕਿਸੇ ਕੇਸ ਦੇ ਸਬੰਧ ਚ ਪੁਲਿਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਆਈ ਸੀ , ਪਰ ਅੱਗਿਓ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਦੀ ਤਸੱਲੀ ਕਰਵਾ ਦਿੱਤੀ,,,,,,,ਹੁਣ ਇਹ ਮੁਲਾਜ਼ਮ ਆਪਣੀ ਬਾਹ ਤੇ ਲੱਗੀਆਂ ਸੱਟਾਂ ਅਤੇ ਪਾਟੇ ਕੱਪੜੇ ਦਿਖਾ ਰਹੇ ਨੇ ਜੋ ਨੌਜਵਾਨ ਦੇ ਵਲੋਂ ਇਨ੍ਹਾਂ ਤੇ ਹਮਲਾ ਕਰਕੇ ਪਾੜੇ ਗਏ ਨੇ,,,,,,ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚਾਰ ਬੰਦਿਆਂ ਤੋਂ ਇਕ ਬੰਦਾ ਕਾਬੂ ਨਹੀਂ ਆਇਆ ਉੱਤੋਂ ਸਰਕਾਰਾਂ ਅਤੇ ਪੁਲਿਸ ਪ੍ਰਸਾਸ਼ਨ ਗੈਗਸਟਰ ਅਤੇ ਅੱਤਵਾਦ ਨੂੰ ਮਾਰ ਮੁਕਾਉਣ ਦੀਆਂ ਗੱਲਾਂ ਕਰਦੇ ਨੇ,,,,,,,ਥਾਣੇਦਾਰ ਸੁਰਿੰਦਰ ਕੁਮਾਰ ਦਾ ਕਹਿੰਣਾ ਐ ਕਿ ਦੋਸ਼ੀ ਸਚਿਨ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬੇਅਦਬੀ ਮਾਮਲੇ ਚ ਕੁੰਵਰ ਵਿਜੇ ਪ੍ਰਤਾਪ ਦਾ ਅਸਲ ਚਿਹਰਾ ਆਇਆ ਸਾਹਮਣੇ !

htvteam

ਲੁਧਿਆਣਾ ‘ਚ ਸਵੀਡਨ ਸਰਕਾਰ ਦੇ ਖਿਲਾਫ ਮੁਸਲਮਾਨ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

htvteam

ਬੱਸ ‘ਚ ਹੋਇਆ ਅਜਿਹਾ ਸੀਨ, ਸਵਾਰੀਆਂ ਹੋਈਆਂ….

htvteam

Leave a Comment