Htv Punjabi
Punjab Video

ਆਹ ਦੇਖੋ ਰਾਤ ਨੂੰ ਕੁੜੀ ਦੇ ਘਰ ਕੌਣ ਆਇਆ ?

ਤਸਵੀਰਾਂ ਚ ਨਜ਼ਰ ਆ ਰਹੀ ਜਲੰਧਰ ਦੇ ਨਾਗਰਾ ਦੀ ਰਹਿਣ ਵਾਲੀ ਨਰਿੰਦਰ ਕੌਰ ਹੈ ਬੀਤੀ ਰਾਤ ਨਰਿੰਦਰ ਕੌਰ ਨਾਲ ਜੋ ਹੋਇਆ ਉਸਨੇ ਇਕ ਵਾਰ ਫਿਰ ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ,ਦਰਸਲ ਨਰਿੰਦਰ ਕੌਰ ਨੇ ਆਪਣੀ ਇਕ ਦੋਸਤ ਕੁੜੀ ਤੋਂ 2000 ਰੁਪਏ ਉਧਾਰੇ ਲਏ ਸਨ ਇਹ ਪੈਸੇ ਨਰਿੰਦਰ ਕੌਰ ਨੂੰ ਐਨੇ ਮਹਿੰਗੇ ਪੈ ਜਾਣਗੇ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨਰਿੰਦਰ ਕੌਰ ਨੇ ਦੱਸਿਆ ਕੀ ਉਹ ਗਰਭਵਤੀ ਐ ਇਸਦੇ ਬਾਵਜੂਦ ਦੋਸਤ ਕੁੜੀ ਨੇ ਨਰਿੰਦਰ ਦਾ ਸਾਥ ਦੇਣ ਦੀ ਬਜਾਏ ਅਜਿਹਾ ਘਟੀਆ ਕਾਰਾ ਕੀਤਾ ਜਿਸਨੂੰ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,,,,,,,,,

ਪੀੜਤ ਨਰਿੰਦਰ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਉਸਦੀ ਦੋਸਤ ਅਤੇ ਘਰਵਾਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਬਾਕੀ ਇਸ ਮਾਮਲੇ ਪੂਰੀ ਸਚਾਈ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗਾਹਕ ਨੂੰ ਸੇਬ ਖੁਵਾਉਣਾ ਦੁਕਾਨਦਾਰ ਨੂੰ ਪਿਆ ਮਹਿੰਗਾ

htvteam

ਜਨਾਨੀ ਦੇ ਦੋਨੋ ਗੁਰਦੇ ਫੇਲ੍ਹ, ਫਿਰ ਵੀ ਭੱਜਣਾ ਅਟਾਰੀ ਨੂੰ

htvteam

ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦੇ ਵਾਪਰਿਆ ਵੱਡਾ ਹਾਦਸਾ

htvteam

Leave a Comment