Htv Punjabi
Punjab Video

ਗਾਹਕ ਨੂੰ ਸੇਬ ਖੁਵਾਉਣਾ ਦੁਕਾਨਦਾਰ ਨੂੰ ਪਿਆ ਮਹਿੰਗਾ

ਮਾਮਲਾ ਹੈ ਗਿੱਦੜ੍ਹਬਾਹਾ ਦਾ, ਜਿੱਥੇ ਬੱਸ ਅੱਡੇ ਦੇ ਨੇੜੇ ਮੌਜ਼ੂਦ ਡੀਡੀ ਜਿਊਲਰਜ਼ ਨਾਂ ਦੀ ਦੁਕਾਨ ਤੇ ਦੁਕਾਨ ਦਾ ਮਾਲਕ ਜਗਜੀਤ ਸਿੰਘ ਬੈਠਾ ਹੋਇਆ ਸੀ | ਉਸਦਾ ਮੁਲਾਜ਼ਮ ਦੁਪਹਿਰ ਦੀ ਰੋਟੀ ਖਾਣ ਗਿਆ ਹੋਇਆ ਸੀ | ਏਨੇ ਨੂੰ ਇੱਕ ਗਾਹਕ ਦੁਕਾਨ ਤੇ ਆਉਂਦਾ ਹੈ ਤੇ ਸੋਨੇ ਦੀ ਚੇਨ ਅਤੇ ਛਾਪਣ ਦਿਖਾਉਣ ਦੀ ਗੱਲ ਕਰਦੈ | ਸੇਬ ਖਾਂਦਾ ਹੋਇਆ ਦੁਕਾਨਦਾਰ ਜਗਜੀਤ ਸਿੰਘ ਉਸਨੂੰ ਵੀ ਸੇਬ ਖਾਣ ਨੂੰ ਦਿੰਦਾ ਹੈ | ਫਿਰ ਅਪਣਾਪਨ ਦਿਖਾਉਂਦੇ ਹੋਏ ਗਾਹਕ ਉਸਨੂੰ ਕੁੱਝ ਹੋਰ ਗਹਿਣੇ ਦਿਖਾਉਣ ਨੂੰ ਆਖ਼ਦੈ |

 

Related posts

ਸ਼ਰਾਬ ਦੀ ਜ਼ਿਆਦਾ ਕੀਮਤ ਨਹੀਂ ਵਧਾਏਗੀ ਸਰਕਾਰ, ਸਿਰਫ ਟੈਕਸ ਤੋਂ ਹੀ ਰੈਵੇਨਿਊ ਵਧਾਉਣ ‘ਤੇ ਰਹੇਗਾ ਜ਼ੋਰ

Htv Punjabi

ਵੀਡੀਓ; ਜਨਾਨੀ ਦੇ ਪੇਕਿਆਂ ਨੇ ਜਵਾਈ ‘ਤੇ ਲਾਏ ਗਲਤ ਕੰਮ ਦੇ ਦੋਸ਼

htvteam

ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ …

htvteam