ਲੁਧਿਆਣਾ ਦੇ ਅਰੋੜਾ ਪੈਲਸ ਫਾਟਕ ਦੇ ਨੇੜੇ ਦੀਆਂ ਤਸਵੀਰਾਂ ਨੇ ਉਸ ਵਕਤ ਲੋਕਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਜਦੋਂ ਰੇਲਵੇ ਫਾਟਕ ਦੇ ਉੱਤੇ ਇੱਕ ਬਲੈਰੋ ਗੱਡੀ ਨੇ ਇੱਕ ਨਹੀਂ ਕਈ ਟ੍ਰੇਨਾਂ ਦੀਆਂ ਬਰੇਕਾਂ ਲਗਵਾ ਦਿੱਤੀਆਂ,,,,ਰੇਲਵੇ ਫਾਟਕ ਦੇ ਬਣੇ ਇਸ ਸੀਨ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਇਨ੍ਹਾਂ ਹੀ ਨਹੀਂ ਖਾਖੀ ਵਰਦੀ ਪਾ ਪਹੁੰਚੇ ਪੁਲਿਸ ਮੁਲਾਜ਼ਮ ਇਸ ਸੀਨ ਨੂੰ ਦੇਖ ਕੇ ਉਹਨਾਂ ਦੀ ਦੰਦਾ ਥੱਲੇ ਜੀਭ ਆ ਗਈ,, ਰਾਹ ਜਾਂਦੇ ਲੋਕਾਂ ਨਾਲ ਜਦ ਇਸ ਮਾਮਲੇ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਬਲੈਰੋ ਗੱਡੀ ਦੀ ਫਾਟਕ ਨਾਲ ਟੱਕਰ ਹੋ ਜਾਂਦੀ ਹੈ ਅਤੇ ਇਸ ਦਾ ਫਾਟਕ ਟੁੱਟ ਜਾਂਦਾ ਜਿਸ ਕਰਕੇ ਲੋਕਾਂ ਨੂੰ ਲੰਘਣ ਚ ਪਰੇਸ਼ਾਨੀ ਹੋਈ,,,,,
ਉਧਰ ਮੌਕੇ ਤੇ ਪਹੁੰਚੀ ਆਰਪੀਐਫ ਪੁਲਿਸ ਟੀਮ ਨੇ ਗੱਡੀ ਦਾ ਨੰਬਰ ਨੋਟ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਖੈਰ ਇਸ ਮਾਮਲੇ ਚ ਗਣੀਮਤ ਇਹ ਰਹੀ ਕੋਈ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ। ਇੱਥੇ ਲੋੜ ਹੈ ਲੋਕਾਂ ਨੂੰ ਵੀ ਥੋੜਾ ਸਬਰ ਕਰਨ ਦੀ ਕਿਉਂਕਿ ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..