ਸਾਹਮਣੇ ਜੋ ਮੋਬਾਇਲ ਚਲਾਉਂਦੇ ਹੋਏ ਜਨਾਬ ਨਜ਼ਰ ਆ ਰਹੇ ਨੇ ਇਹ ਕੋਈ ਹੋਰ ਬਲਿਕ ਬਠਿੰਡਾ ਟਰੈਫਿਕ ਇੰਨਚਾਰਜ ਸਬ ਇੰਨਸਪੈਕਟਰ ਅਮਰੀਕ ਸਿੰਘ ਹੋਰੀ ਨੇ ਜਿਸਨੇ ਆਪਣੇ ਮੁਲਾਜ਼ਮਾਂ ਨਿਰਦੇਸ਼ ਦਿੰਦੇ ਇਕ ਆਡੀਓ ਬਣਾਏ ਗਏ ਵੱਟ ਸੱਪ ਗਰੁੱਪ ਚ ਸੈਂਡ ਕੀਤੀ ਜਿਸਤੋਂ ਬਾਅਦ ਉਹ ਵਾਇਰਲ ਹੁੰਦੀ ਹੋਈ ਲੋਕਾਂ ਦੇ ਮੋਬਾਇਲਾਂ ਅਤੇ ਸੋਸ਼ਲ ਮੀਡੀਆ ਅੱਗ ਵਾਂਗ ਵਾਇਰਲ ਹੋ ਗਈ ,ਜਿਸਤੇ ਲੋਕਾਂ ਟਰੋਲ ਕਰਨੇ ਵੀ ਸ਼ੁਰੂ ਕਰ ਦਿੱਤੇ ਜਿਸਤੋਂ ਬਾਅਦ ਲੋਕਾਂ ਦੀਆਂ ਵੱਖ-ਵੱਖ ਟਿੱਪਣੀਆਂ ਦੇਖ ਇਕ ਵਾਰ ਤਾਂ ਜਨਾਬ ਨੂੰ ਸ਼ਾਇਦ ਗੁੱਸਾ ਵੀ ਆਇਆ ਹੋਣਾ ਬਾਕੀ ਗੱਲ ਬਾਅਦ ਚ ਕਾਂਗਾਂਗੇ ਪਹਿਲਾਂ ਸੁਣੋ ਆਹ ਆਡੀਓ ਜਿਸ ਵਿੱਚ ਜਨਾਬ ਲੋਕਾਂ ਲੀਡਰਾਂ ਨੂੰ ਸਲਾਮ ਠੋਕਣ ਅਤੇ ਲੋਕਾਂ ਦਾ ਖੂਨ ਚੂਸਣ ਦੇ ਹੁਕਮ ਦਿੰਦੇ ਸੁਣਾਈ ਦਿੱਤੇ ਨੇ,,,,,,,,,
ਉੱਧਰ ਜਦੋਂ ਇਸ ਆਡੀਓ ਬਾਬਤ ਜਨਾਬ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਨੇ ਸ਼ਬਦਾਂ ਨੂੰ ਬਿਲੇਵਾਂ ਦੇਕੇ ਗੱਲ ਨੂੰ ਗੋਲਮੋਲ ਕਰ ਦਿੱਤਾ ਅਤੇ ਕਿਹਾ ਆਡੀਓ ਵਾਇਰਲ ਕਰਨ ਵਾਲੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਵੇਗੀ,,,,,,,,
ਸੁਣਿਆ ਤੁਸੀ ਜਨਾਬ ਨੇ ਕਿਹਾ ਚੈਅਰਮੈਨਾ ਨੂੰ ਸੈਲਿਊਟ ਠੋਕਿਆ ਜਾਵੇ ਅਤੇ ਵੱਧ ਤੋਂ ਵੱਧ ਚਲਾਣ ਕੱਟੇ ਜਾਣ,ਜਨਾਬ ਨੂੰ ਸੈਲਿਊਟ ਅਤੇ ਚਲਾਣ ਦੀ ਤਾਂ ਫਿਕਰ ਲੱਗ ਗਈ ਪਰ ਜਿਹੜੇ ਨਸ਼ਾ ਤਸਕਰ ਅਤੇ ਗੁੰਡੇ ਲੋਕ ਸ਼ਹਿਰ ਚ ਘੁੰਮ ਰਹੇ ਨੇ ਉਨ੍ਹਾਂ ਦੇ ਚਲਾਣ ਕੌਣ ਕੱਟੇਗਾ ਖੈਰ ਇਕ ਪਾਸੇ ਤਾਂ ਸਰਕਾਰ ਵੀ ਆਈ ਪੀ ਕਲਚਰ ਖਤਮ ਕਰਨ ਅਤੇ ਬਿਨ੍ਹਾਂ ਸੁਰੱਖਿਆ ਅਤੇ ਇਕ ਰੁਪਏ ਤਨਖਾਹ ਦੇ ਰੂਪ ਚ ਲੈਣ ਦੇ ਦਾਅਵੇ ਕਰ ਰਹੀ ਐ ਪਰ ਦੂਜੇ ਪਾਸੇ ਉਸੇ ਹੀ ਸਰਕਾਰ ਦਾ ਪ੍ਰਸ਼ਾਸਨ ਟਰੈਫਿਕ ਛੱਡ ਵੀਆਪੀ ਨੂੰ ਸੈਲਿਊਟ ਠੋਕਣ ਦੇ ਹੁਕਮ ਦਿੰਦਾ ਇਸ ਗੱਲ ਤੋਂ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋਂ ਕੀ ਸਾਡੇ ਲੀਡਰ ਅਤੇ ਪ੍ਰਸ਼ਾਸਨ ਕਿਹੋ ਜਿਹੀ ਛਬੀ ਦੇ ਮਾਲਕ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
