Htv Punjabi
Punjab Video

ਤੱਪਦੀ ਦੁਪਹਿਰ ‘ਚ ਦੇਖੋ ਕਾਲਾ ਕੋਟ ਹੁਣ ਕਿੱਥੇ ਗਿਆ ? ਝਾੜੂ ਵਾਲਿਆਂ ਨੂੰ ਲੀਡਰਾਂ ‘ਤੋਂ ਵੱਧ ਕਮੈਡੀਅਨਾਂ ਤੇ ਭਰੋਸਾ ?

ਏਸ ਮਸ਼ਹੂਰ ਪੰਜਾਬੀ ਕਮੈਡੀਅਨ ਅਦਾਕਾਰ ਬੀਨੂੰ ਢਿੱਲੋਂ ਹੋਰਾਂ ਨੂੰ ਤੁਸੀ ਇਕ ਫਿਲਮ ਵਿੱਚ ਤਾਂ ਜ਼ਰੂਰ ਦੇਖਿਆ ਹੋਵੇਗਾ ਜਿਸ ਵਿੱਚ ਇਨ੍ਹਾਂ ਦਾ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਕੀ ਇਹ ਕਾਲਾ ਕੋਟ ਐਵੇਂ ਨਹੀਂ ਪਾਇਆ ਪਰ ਉਹ ਤਾਂ ਫਿਲਮ ਦਾ ਸੀਨ ਫਿਲਮ ਵਾਲੇ ਬੀਨੂੰ ਢਿੱਲੋਂ ਅੱਜ ਤੱਪਦੀ ਦਿਪਹਿਰ ਦੇ ਵਿੱਚ ਬੀਨੂੰ ਢਿੱਲੋਂ ਕਾਲੇ ਕੋਟ ਤੋਂ ਲੋਕ ਸਭਾ ਹਲਕਾ ਸੰਗਰੂਰ ਪਹੁੰਚੇਂ ਹਨ ਜਿੱਥੇ ਉਨ੍ਹਾਂ ਦੇਖਣ ਲਈ ਲੋਕਾਂ ਭੱਬਾਂ ਭਾਰ ਹੁੰਦੇ ਨਜ਼ਰ ਆਏ,ਸ਼ਇਦ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਹੀ ਆਪ ਸਰਕਾਰ ਨੇ ਇਨ੍ਹਾਂ ਕਮੈਡੀਅਨ ਅਦਾਕਾਰਾਂ ਦਾ ਸਹਾਰਾ ਲੈਣਾ ਪਿਆ ਹੁਣ ਸਵਾਲ ਇਹ ਹੈ ਕੀ ਝਾੜੂ ਵਾਲਿਆਂ ਨੂੰ ਜਿੱਤੇ ਹੋਏ ਲੀਡਰਾਂ ਤੋਂ ਵੱਧ ਕਮੈਡੀਅਨਾਂ ਤੇ ਭਰੋਸਾ ਇਸਦਾ ਜਵਾਬ ਤੁਸੀ ਕੁਮੈਂਟ ਚ ਦੱਸਿਆ ਆਹ ਹੁਣ ਸੁਣੋਂ ਆਦਾਕਾਰ ਹਰਜੀਤ ਹਰਮਨ ਤੇ ਬੀਨੂੰ ਢਿੱਲੋਂ ਕਿਵੇਂ ਕਮੈਡੀਅਨ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਬਾਰੇ ਸ਼ੋਹਲੇ ਗਾਉਂਦੇ ਹੋਏ ਮੂੰਹ ਅੱਡ ਅੱਡ ਭਾਵ ਹੱਸ ਹੱਸ ਕੇ ਲੋਕਾਂ ਨੂੰ ਜੋ ਕਿਹਾ,,,,,,,,,,,

Related posts

ਕਿਤੇ ਸਿਰ ਦਰਦ ਅੱਖਾਂ ਦੀ ਰੌਸ਼ਨੀ ਐਵੇਂ ਚਲੀ ਜਾਂਦੀ ਹੈ

htvteam

ਓਪਰੇਸ਼ਨ ਕਰਵਾਉਣ ਦੀ ਸੋਚਣ ਵਾਲੇ ਦੇਖੋ ਕਿਵੇਂ ਹੋ ਰਹੇ ਨੇ ਧੜਾ-ਧੜ ਸਿੱਧੇ

htvteam

ਅੱਧੀ ਰਾਤ ਨਸ਼ੇ ‘ਚ ਦੋ ਜਣੇ ਛੱਤ ਤੇ ਕਰ ਰਹੇ ਸਨ ਗ਼ਲਤ ਕੰਮ; ਫਿਰ ਕੁੱਤੀ ਦਾ ਰੌਲਾ ਸੁਣ ਉੱਡੇ ਘਰ ਵਾਲਿਆਂ ਦੇ ਹੋਸ਼

htvteam

Leave a Comment