Htv Punjabi
Punjab Video

ਆਹ ਦੇਖੋ ਸਕੂਲਾਂ ‘ਚ ਕੀ ਹੋਣ ਲੱਗਾ ?

ਸਕੂਲ ਪ੍ਰਬੰਧਕ ਦਾ ਮਹਿਲਾ ਅਧਿਆਪਕ ਨਾਲ ਅਸ਼ਲੀਲ ਇਸ਼ਾਰੇ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਵੀਡੀਓ ‘ਚ ਅਧਿਆਪਿਕਾ ਮੈਨੇਜਰ ਤੋਂ ਅੱਧੇ ਘੰਟੇ ਲਈ ਛੁੱਟੀ ਮੰਗਦੀ ਨਜ਼ਰ ਆ ਰਹੀ ਹੈ। ਇਸ ਗੱਲ ਨੂੰ ਲੈ ਕੇ ਮੈਨੇਜਰ ਉਸ ਨੂੰ ਇਕ ਸ਼ਰਤ ਮੰਨਣ ਲਈ ਕਹਿ ਕੇ ਅਸ਼ਲੀਲ ਇਸ਼ਾਰੇ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਮੈਨੇਜਰ ਨੇ ਵਾਇਰਲ ਵੀਡੀਓ ਨੂੰ ਝੂਠਾ ਕਰਾਰ ਦਿੰਦਿਆਂ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।ਵਾਇਰਲ ਹੋਈ ਵੀਡੀਓ ‘ਚ ਪੂਰਨ ਨਗਰ ਸਥਿਤ ਇਕ ਇੰਟਰ ਕਾਲਜ ਦਾ ਮੈਨੇਜਰ ਇਕ ਅਧਿਆਪਿਕਾ ਨੂੰ ਅਸ਼ਲੀਲ ਇਸ਼ਾਰੇ ਕਰਦਾ ਨਜ਼ਰ ਆ ਰਿਹਾ ਹੈ। ਉਹ ਟੀਚਰ ਵੱਲੋਂ ਅੱਧੀ ਛੁੱਟੀ ਮੰਗਣ ਅਤੇ ਸ਼ਰਤ ਮੰਨਣ ਦਾ ਅਸ਼ਲੀਲ ਇਸ਼ਾਰੇ ਕਰ ਕੇ ਹੱਸ ਰਿਹਾ ਹੈ।

ਇਸ ਦੇ ਨਾਲ ਹੀ ਅਧਿਆਪਿਕਾ ਇਹ ਵੀ ਕਹਿ ਰਹੀ ਹੈ ਕਿ ਕਿਹੜੀ ਸ਼ਰਤ ਮੰਨਣੀ ਹੈ, ਸਰ। ਇਸ ‘ਤੇ ਮੈਨੇਜਰ ਆਪਣੀ ਗਲ ‘ਤੇ ਉਂਗਲ ਰੱਖ ਕੇ ਗਲਤ ਇਸ਼ਾਰੇ ਕਰਦਾ ਨਜ਼ਰ ਆ ਰਿਹਾ ਹੈ।

ਵਾਇਰਲ ਵੀਡੀਓ ‘ਤੇ ਮੈਨੇਜਰ ਨੇ ਆਪਣੇ ਸਪੱਸ਼ਟੀਕਰਨ ‘ਚ ਇਕ ਹੋਰ ਵੀਡੀਓ ਵਾਇਰਲ ਕਰ ਦਿੱਤੀ, ਜਿਸ ‘ਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਪਾਕ ਸਾਫ ਹੈ। ਉਸ ਨੂੰ ਇੱਕ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਮੈਨੇਜਰ ਦੀ ਦੂਜੀ ਵਾਇਰਲ ਵੀਡੀਓ ਵਿੱਚ ਉਸ ਦਾ ਸਟਾਫ਼ ਵੀ ਉਸ ਨੂੰ ਚੰਗਾ ਕਹਿੰਦਾ ਨਜ਼ਰ ਆ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਆਈ ਆਹ ਬਿਮਾਰੀ ?

htvteam

ਮਰਦੇ-ਮਰਦੇ ਬੰਦਿਆਂ ਤੇ ਡੰਗਰਾਂ ਨੂੰ ਮਿੰਟਾਂ ‘ਚ ਬਚਾਉਂਦੈ ਵੈਦ

htvteam

ਦੇਖੋ ਕਿਵੇਂ ਭਰੇ ਬਾਜ਼ਾਰ ‘ਚ ਹੋਗੀ ਸੱਪ ਓਏ-ਸੱਪ ਓਏ

htvteam

Leave a Comment