Htv Punjabi
Punjab Video

ਆਹ ਦੇਖ ਲੋ ਨੌਜਵਾਨ ਮੁੰਡੇ ਦੀਆਂ ਕਰਤੂਤਾਂ ਗਲੀ ਚ ਹੀ ਹੋਗਿਆ ਕੋਡਾ

ਸੋਸ਼ਲ ਮੀਡੀਆ ਤੇ ਇਹ ਵਿਡੀਓ ਅੱਗ ਵਾਂਗ ਵਾਇਰਲ ਹੋ ਰਹੀ ਐ ਰਹੀ ਜਿਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਵਾਲੀ ਐ ਬਿਜਲੀ ਦੇ ਖੰਭੇ ਕੋਲ ਨਸ਼ੇ ਚ ਟੁਨ ਹੋਏ ਇਸ ਨੌਜਵਾਨ ਨੂੰ ਭੋਰਾ ਵੀ ਸੁਰਤ ਨਹੀ ਰਹੀ ,,ਕਿ ਉਸ ਦੇ ਆਸ ਪਾਸ ਕੀ ਕੁਝ ਹੋ ਰਿਹਾ, ਕੋਲ ਖੜ੍ਹਾ ਇਹ ਸ਼ਖਸ ਉਸਦੇ ਲੱਤਾਂ ਮਾਰ ਮਾਰ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਏ ਪਰ ਫਿਰ ਵੀ ਨੌਜਵਾਨ ਉਠਣ ਦਾ ਨਾਂ ਨਹੀਂ ਲੈ ਰਿਹਾ ਨਸ਼ੇ ਟੁਨ ਏਸ ਨੌਜਵਾਨ ਨੂੰ ਦੇਖੋ , ਕਿਵੇਂ ਆਪਣਾ ਮੱਥਾ ਧਰਤੀ ਨਾਲ ਲਾਕੈ ਬਾਂਦਰਾਂ ਵਾਲੀ ਹਰਕਤ ਕਰਦਾ ਦਿਖਾਈ ਦੇ ਰਿਹਾ ਐ

ਦਿਨ ਪ੍ਰਤੀ ਦਿਨ ਅਜਿਹੀਆਂ ਖਬਰਾਂ ਦੀ ਗਿਣਤੀ ਵੱਧੀ ਜਾ ਰਹੀ ਜੋ ਕਿ ਸਮਾਜ ਲਈ ਬਹੁਤ ਹੀ ਚਿੰਤਾਜਨਕ ਹੈ, ਨਸ਼ੇ ਦਾ ਦੈਂਤ ਲਗਾਤਾਰ ਨੌਜਵਾਨਾਂ ਨੂੰ ਨਿਗਲਦਾ ਜਾਂ ਰਿਹਾ ਆਏ ਦਿਨ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਮੌਤ ਦੇ ਮੁੰਹ ਚ ਜਾ ਡਿੱਗਦੇ ਨੇ ਸਰਕਾਰ ਦੇ ਉਹ ਦਾਅਵੇ ਹੁਣ ਫੇਲ ਹੁੰਦੇ ਦਿਖਾਈ ਦੇ ਰਹੇ ਜਿਸ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਗੱਲ ਕਰਦੇ ਸੀ , ਅਜਿਹੇ ਵਿੱਚ ਜਰੂਤ ਹੈ ਇਸ ਵੱਲ ਖਾਸ ਧਿਆਨ ਦੇਣ ਦੀ , ਇਹ ਵਿਡੀਓ ਕਿਸ ਜਗ੍ਹਾ ਦੀ ਐ ਹਕੀਕਤ ਟੀ ਵੀ ਪੰਜਾਬੀ ਇਸ ਦੀ ਪੁਸ਼ਟੀ ਨਹੀ ਕਰਦਾ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਲੇਡੀ ਕਾਂਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਖਤਮ ਹੋਈ ਠੋਕ ਤੇ ਟੌਹਰ

htvteam

ਪੋਹੇ ਦਾ ਸ਼ਰਬਤ ਪੀਓ ਜਿਗਰ ਦੀ ਗਰਮੀ ਤੋਂ ਬਿਨ੍ਹਾਂ ਜੀਓ

htvteam

ਫੋਨ ਦੇਖੋ ਕੀ ਕੀ ਸਿਆਪੇ ਪਾ ਰਹੇ ਨੇ ! 11ਵੀਂ ਦੀ ਵਿਦਿਆਰਥਣ ਨੂੰ ਮਜ਼ਦੂਰ ਪਿਤਾ ਤੋਂ ਨਹੀਂ ਮਿਲਿਆ ਸਮਾਰਟ ਫੋਨ, ਤਾਂ ਚੱਕਿਆ ਆਹ ਵੱਡਾ ਵੱਡਾ ਕਦਮ!

Htv Punjabi

Leave a Comment