Htv Punjabi
Punjab Video

ਆਹ ਬੰਦਾ ਅਤੇ ਜਨਾਨੀਆਂ ਨੌਜਵਾਨਾਂ ਨੂੰ ਪਾ ਰਹੇ ਸੀ ਪੁੱਠੇ ਰਾਹ

ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਖੜੇ ਇਹ ਬੰਦਾ ਅਤੇ ਜਨਾਨੀਆਂ ਨੂੰ ਧਿਆਨ ਨਾਲ ਦੇਖੋ ਇਨ੍ਹਾਂ ਦੇ ਕਾਰਨਾਮੇ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਂਗੇ ਅਸਲ ਇਹ ਬੰਦਾ ਅਤੇ ਜਨਾਨੀਆਂ ਪੰਜਾਬ ਦੀ ਨੌਜਵਾਨ ਪੀੜੀ ਦੀਆਂ ਜੜ੍ਹਾਂ ਚ ਜਹਿਰ ਘੋਲਣ ਲੱਗੇ ਹੋਏ ਸਨ ਹੁਣ ਤੁਸੀ ਸੋਚ ਰਹੇ ਹੋਵੇਗੇ ਕੀ ਉਹ ਕਿਵੇਂ ਆਓ ਦੱਸ ਦੇ ਹਾਂ ਲੁਧਿਆਣਾ ਦੇ ਥਾਣਾ ਟਿੱਬਾ ਦੀ ਪੁਲਿਸ ਜਦੋਂ ਇਨ੍ਹਾਂ ਕਾਬੂ ਕੀਤਾ ਤਾਂ ਇਨ੍ਹਾਂ ਕੋਲ ਚਿੱਟਾ ਅਤੇ ਇਕ ਕੰਪਿਊਟਰ ਕੰਡਾ ਅਤੇ ਹਜ਼ਾਰਾਂ ਰੁਪਏ ਬਰਾਮਦ ਕੀਤੇ ਗਏ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਸਾਲੇ ਕੀਤੇ ਉਹ ਸੁਣੋ,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਖੇਤ ਚ ਕਿਸਾਨ ਨੇ ਦੇਖੀ ਅਜਿਹੀ ਸ਼ੈਅ, ਪਈਆਂ ਭਾਜੜਾਂ

htvteam

ਕੌਣ ਹੈ ਜ਼ਿੰਮੈਵਾਰ ?

htvteam

ਜੇ ਬੱਚੇ ਪਿਆਰੇ ਨੇ ਤਾਂ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰੋ

htvteam

Leave a Comment