Htv Punjabi
Punjab Video

ਜੇ ਬੱਚੇ ਪਿਆਰੇ ਨੇ ਤਾਂ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰੋ

ਗੁਰਦਾਸਪੁਰ : – ਮਾਮਲਾ ਗੁਰਦਾਸਪੁਰ ਦਾ ਹੈ, ਜਿੱਥੇ ਪੁਲਿਸ ਨੇ ਇਸ ਬੱਚੇ ਨੂੰ ਰੇਲਵੇ ਸਟੇਸ਼ਨ ਤੋਂ ਬਿਨਾ ਕਾਰਨ ਤੋਂ ਘੁੰਮਦਿਆਂ ਦੇਖ ਜਦ ਪੁੱਛ ਗਿੱਛ ਕੀਤੀ ਤਾਂ ਉਹ ਹੈਰਾਨ ਰਹਿ ਗਏ | ਇਹ ਲੁਧਿਆਣਾ ਦੇ ਜਲੰਧਰ ਬਾਈਪਾਸ ਇਲਾਕੇ ਦਾ ਰਹਿਣ ਵਾਲਾ ਜਤਿਨ ਬੇਦੀ @ ਪ੍ਰਿੰਸ ਨਾਂ ਦਾ ਓਹੀ 11 ਸਾਲ ਦਾ ਬੱਚਾ ਹੈ ਜਿਸਨੂੰ ਦੋ ਅਣਪਛਾਤੇ ਕਿਵੇਂ ਇਥੇ ਲੈ ਆਏ ਦੇਖੋ ਪੂਰੀ ਖਬਰ |

Related posts

ਲਓ ਬਈ ਬਾਕੀ ਦੀਆਂ ਗੱਲਾਂ ਛੱਡੋ ਤੇ ਆਹ ਪੜ੍ਹੋ, ਪੰਜਾਬ ਮੰਤਰੀ ਮੰਡਲ ‘ਚ ਹੋਵੇਗੀ ਆਹ ਵੱਡੀ ਹਲਚਲ, ਪੜ੍ਹੋ ਕਿਸਦਾ ਕੀ ਬਣੇਗਾ ਤੇ ਕੌਣ ਹੋਵੇਗਾ ਨਾਰਾਜ਼ ? 

Htv Punjabi

ਫੋਨ ਤੇ ਗੱਲ ਕਰਦੀ ਘਰਵਾਲੀ ਤੋਂ ਘਰਵਾਲਾ ਮੰਗਦਾ ਸੀ ਪਾਣੀ, ਚਾਕੂ ਲਿਆ ਕੇ ਬਾਹ ਤੇ ਮਾਰਿਆ ਕਹਿੰਦੀ ਹੁਣ ਮੰਗੇਗਾ

Htv Punjabi

ਵੱਡੀ ਖਬਰ; ਤਰਨਤਾਰਨ ‘ਚ ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਨੇ 5 ਸ਼ੱਕੀ ਕੀਤੇ ਢੇਰ

htvteam

Leave a Comment