Htv Punjabi
Punjab Video

ਆਹ ਬੰਦੇ ਦਾ ਕੀ ਹੋ ਗਿਆ ਚੋਰੀ ?

ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਖੁਰਦ ਚ ਵਾਰਦਾਤ
ਕਿਸਾਨ ਦੀਆਂ ਹੋਈਆਂ ਗਾਵਾਂ, ਮੱਜਾਂ ਚੋਰੀ
ਸਾਰੀ ਘਟਨਾ CCTV ਵਿਚ ਹੋਈ ਕੈਦ
ਪੱਤਰਕਾਰਾਂ ਨਾਲ ਗੱਲਬਾਤ ਕਰਦੇਆਂ ਕਿਸਾਨ ਆਗੂ ਹਰਮਿੰਦਰ ਸਿੰਘ ਨੇ ਆਖਿਆ ਕਿ 26 ਤਰੀਕ ਦਾ ਵਾਕਿਆ ਹੈ ਜਦ ਸਵੇਰੇ 6 ਵਜੇ ਉਹ ਆਪਣੀ ਹਵੇਲੀ ਵਿੱਚ ਗਾਵਾਂ ਚੋਣ ਆਇਆ ਤਾਂ ਉਸਨੇ ਦੇਖਿਆ ਕਿ ਕੰਧ ਤੋੜ ਕੇ ਉਸ ਦੀਆਂ ਦੋ ਗਾਵਾਂ ਗਾਇਬ ਸਨ ਹਰਮਿੰਦਰ ਸਿੰਘ ਨੇ ਤੁਰੰਤ ਸੂਚਨਾ ਨਜ਼ਦੀਕੀ ਥਾਣੇ ਕਥੂ ਨੰਗਲ ਵਿਖੇ ਦਿੱਤੀ ਪਰ ਦੋ ਦਿਨ ਬੀਤ ਜਾਣ ਤੋਂ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸੰਬੰਧ ਵਿੱਚ ਹਰਮਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਕਾਰਵਾਈ ਦੀ ਮੰਗ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁਦਰਤੀ ਰੰਗ ਹੋਜੂ ਦੁੱਧ ਵਰਗਾ ਚਿੱਟਾ, ਪੱਲ੍ਹੇ ਬੰਨ੍ਹ ਲਓ ਆਹ ਨਿਯਮ

htvteam

ਕਿਰਾਇਆ ਨਹੀਂ ਮਿਲਿਆ ਤਾਂ ਮਕਾਨ ਮਾਲਕ ਨੇ ਕੁੜੀਆਂ ਨੂੰ ਬੰਦੀ ਬਣਾਕੇ ਦੇਖੋ ਕੀ ਕੀਤਾ ਹਾਲ  

Htv Punjabi

ਆਹ ਦੇਖੋ ਚੀਨ ਕੋਰੋਨਾ ਦੀ ਆੜ ‘ਚ ਕਿਵੇਂ ਬਣਨਾ ਚਾਹੁੰਦਾ ਆਰਥਿਕ ਮਹਾਂਸ਼ਕਤੀ, ਭਾਰਤ ਨੂੰ ਭਨਕ ਲੱਗਦਿਆਂ ਹੀ ਸਰਕਾਰ ਨੇ ਦਿੱਤੇ ਵੱਡੇ ਹੁਕਮ

Htv Punjabi

Leave a Comment