Htv Punjabi
Punjab Video

ਆਹ ਬੰਦੇ ਨੂੰ ਦਿੱਤਾ ਐਕਸਪਾਇਰੀ ਡੇਟ ਦਾ ਸਮਾਨ, ਵਰਤਣ ਨਾਲ ਕੀ ਹੋਇਆ

ਦੁਕਾਨਦਾਰ ਨੇ ਗਾਹਕ ਨੂੰ ਦਿੱਤਾ ਐਕਸਪਾਇਰੀ ਡੇਟ ਵਾਲਾ ਦੁੱਧ
ਦੁੱਧ ਪੀਣ ਨਾਲ ਵਿਅਕਤੀ ਨੂੰ ਆਈਆਂ ਉਲਟੀਆਂ
ਵਿਆਕਤੀ ਨੇ ਦੁਕਾਨਦਾਰ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ
ਲੁਧਿਆਣਾ 39 ਨੰਬਰ ਸੈਕਟਰਸ ਲੇਬਰ ਚੌਂਕ ਇੱਕ ਨਿੱਜੀ ਦੁਕਾਨ ਤੇ ਮਿਲਕ ਦਾ ਦੁੱਧ ਬੋਤਲ ਵਾਲਾ ਐਕਸਪਾਇਰ ਡੇਟ ਇੱਕ ਆਦਮੀ ਨੇ ਪੀਤਾ ਤਿੰਨ ਬੋਤਲਾਂ ਲਿੱਤੀਆਂ ਤੇ ਉਸਨੇ ਪੀਣ ਤੋਂ ਬਾਅਦ ਉਸਨੂੰ ਉਲਟੀ ਆਈ ਤੇ ਉਹ ਐਕਸਪਾਇਰ ਡੇਟ ਦਾ ਸੀ ਇਸ ਕਰਕੇ ਉਹਨੇ ਸ਼ਿਕਾਇਤ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਤੇ ਥਾਣੇ ਜਾ ਕੇ ਰਿਪੋਰਟ ਲਗਾਈ ਮੋਤੀ ਨਗਰ ਥਾਣੇ,,,,,,,

ਉਥੇ ਜਦੋਂ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਕਰਮਚਾਰੀ ਕਹਿੰਦਾ ਕਿ ਸਾਨੂੰ ਡੇਟ ਚੈੱਕ ਕਰਕੇ ਦੇਣੀ ਚਾਹੀਦੀ ਸੀ। ਜੇਕਰ ਤੁਸੀਂ ਵੀ ਬਾਹਰ ਕਿਤੇ ਜਾ ਕੇ ਕੋਈ ਵੀ ਚੀਜ਼ ਖਾਂਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਇਤਨੀਕ ਦੀ ਜਾਂਚ ਜਰੂਰ ਕਰ ਲਿਆ ਕਰੋ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਦਿਨ ਸਰਤਾਜ ਨੂੰ ਪਿੱਛੇ ਛੱਡੂ ਆ ਮੁੰਡਾਂ, ਕਮਾਲ ਦੀ ਅਵਾਜ਼ ਨਾਲ ਜਿਉਂਦਾ ਕਰ ਦਿੰਦਾ ਗੀਤ

htvteam

ਹਸਪਤਾਲਾਂ ਦੇ ਵਾਲਿਆਂ ਨੇ 6 ਸਾਲਾਂ ਦੇ ਬੱਚੇ ਦਾ ਨਹੀਂ ਕੀਤਾ ਸੀ ਇਲਾਜ਼, ਮੌਤ ਤੋਂ ਬਾਅਦ ਦੇਖੋ ਕਿਵੇਂ ਤੜਫ ਉੱਠਿਆ ਆਹ ਅੰਤਰਰਾਸ਼ਟਰੀ ਬੰਦਾ

Htv Punjabi

26 ਜਨਵਰੀ ਨੂੰ ਦਿਲੀ ਦੇ ਲਾਲ ਕਿਲਾ ਵਿਖੇ ਨਿਸ਼ਾਨ ਸਾਹਿਬ ਚਲਾਉਣ ਵਾਲੇ ਯੁਗਰਾਜ ਸਿੰਘ ਦੀ ਹੋਈ ਦਿਲੀ ਕੋਰਟ ਤੌ ਐਨਟੀਸਪੈਟਰੀ ਜਮਾਨਤ!

htvteam

Leave a Comment