Htv Punjabi
Punjab Video

ਆਹ ਬੰਦੇ ਨੇ ਸੜਕ ਤੇ ਲਗਾਤਾ ਨੋਟਾਂ ਦਾ ਢੇਰ

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਅੱਜ ਦੇਰ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਸ਼ਖਸ ਲੱਖਾਂ ਰੁਪਏ ਲੈ ਕੇ ਆਇਆ ਅਤੇ ਉਸਨੇ ਇਹ ਸਾਰੇ ਪੈਸੇ ਸਿਵਿਲ ਹਸਪਤਾਲ ਦੀ ਐਮਰਜੰਸੀ ਵਾਰਡ ਦੇ ਬਾਹਰ ਬਣੀ ਸੜਕ ਤੇ ਸੁੱਟ ਦਿੱਤੇ ਅਤੇ ਕਿਹਾ ਕਿ ਉਸ ਕੋਲ ਹੀ ਪੈਸੇ ਬਚੇ ਹਨ ਬਾਕੀ ਪੈਸੇ ਉਸ ਤੋਂ ਲੁਟੇਰੇ ਖੋਹ ਕੇ ਲੈ ਗਏ ਉਹਨਾਂ ਕਿਹਾ ਕਿ ਉਹ ਇੱਕ ਹੋਟਲ ਦੇ ਵਿੱਚ ਜੁਆ ਖੇਡ ਰਿਹਾ ਸੀ। ਜੂਆ ਖੇਡਣ ਦੇ ਲਈ ਉਸਦੇ ਪੁਲਿਸ ਚਾਹੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਉਹਨਾਂ ਕਿਹਾ ਕਿ ਜੂਆ ਖੇਡਣ ਦੇ ਦੌਰਾਨ ਹੀ ਉਸ ਦੇ ਨਾਲ ਦੇ ਬੰਦੇ ਉਸ ਦੀ ਸੱਟ ਮਾਰ ਕੇ 7 ਲੱਖ ਰੁਪਏ ਦੇ ਕਰੀਬ ਖੋ ਕੇ ਫਰਾਰ ਹੋ ਗਏ।

ਸ਼ਖਸ ਦੀ ਆਪਣਾ ਨਾਮ ਸ਼ੰਕਰ ਦੱਸਿਆ ਹੈ। ਇਹ ਪੈਸੇ ਹੋਰ ਕੂੜੇ ਵਾਲੇ ਡਸਟਬਿਨ ਚ ਲੈਕੇ ਆਇਆ ਅਤੇ ਕਿਹਾ ਕਿ ਉਹ ਘਰੋਂ ਸਾਊਥ ਸਿਟੀ ਰੋਇਅਲ ਹੋਟਲ ਚ ਜੁਆ ਖੇਡਣ ਦੇ ਲਈ 10 ਲੱਖ ਰੁਪਏ ਲੈਕੇ ਨਿਕਲਿਆ ਸੀ। ਪਰ ਬਾਕੀ ਇਸ ਤੋਂ ਖੋਹ ਲਏ। ਉਨ੍ਹਾਂ ਕਿਹਾ ਕਿ ਮੇਰੇ ਸਟ ਵੀ ਲੱਗੀ ਹੈ। 3 ਲੱਖ ਰੁਪਏ ਦੇ ਕਰੀਬ ਉਸ ਕੋਲ ਬਚੇ ਨੇ ਜਦੋਂ ਕੇ ਬਾਕੀ ਉਸ ਤੋਂ ਲੁੱਟ ਲਏ ਗਏ ਨੇ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਖੈਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ ਦੇਖਣਾ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਵਿੱਚ ਫੜਿਆ ਗਿਆ ਅੰਤਰਰਾਸ਼ਟਰੀ ਡਰੱਗ ਰੈਕੇਟ, ਇੱਕ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਸ਼ਾ ਬਰਾਮਦ, ਛੇ ਗ੍ਰਿਫਤਾਰ

Htv Punjabi

ਰਾਹ ਜਾਂਦੀ ਕੁੜੀ ਨਾਲ ਮੁੰਡੇ ਕਰ ਗਏ ਕਰਤੂਤ, ਦੇਖੋ ਵੀਡੀਓ

htvteam

ਨੇਪਾਲੀ ਕੁੜੀਆਂ ਦੀ ਗਲਤ ਕੰਮ ਕਰਦੇ ਬਣਾਈ ਅਜਿਹੀ ਵੀਡੀਓ

htvteam

Leave a Comment