Htv Punjabi
Punjab Video

ਆਹ ਮੁੰਡੇ ਤਾਂ ਲੱਗਦੇ ਆਪਣੀ ਜ਼ਿੰਦਗੀ ਤੋਂ ਕੁਝ ਜ਼ਿਆਦਾ ਹੀ ਅੱਕੇ ਨੇ , ਦੇਖੋ ਕੀ ਕਰਤਾ

ਰਸਤੇ ਦੇ ਵਿੱਚ ਖੜ੍ਹੇ ਚੰਗੇ ਭਲੇ ਵਾਹਨ ਚਕਨਾਚੂਰ ਹੋ ਜਾਂਦੇ ਨੇ,, ਤੇ ਜਦੋਂ ਤੱਕ ਲੋਕ ਬਾਹਰ ਨਿਕਲ ਕੇ ਦੇਖਦੇ ਨੇ ਉਦੋਂ ਤੱਕ ਉਨ੍ਹਾਂ ਦਾ ਨੁਕਸਾਨ ਹੋ ਚੁੱਕਿਆ ਹੁੰਦਾ,, ਪਰ ਇਨ੍ਹਾਂ ਵਾਹਨਾਂ ਦੇ ਨਾਲ ਅਚਾਨਕ ਕੀ ਹੋ ਜਾਂਦਾ ਤੁਸੀਂ ਵੀ ਸੋਚ ਰਹੇ ਹੋਵੋਗੇ ਤਾਂ ਦੇਖੋ ਇਹ ਵੀਡਿਓ,,,,,,,,,,,,

ਫਿਰੋਜ਼ਪੁਰ ਸ਼ਹਿਰ ਦੇ ਪ੍ਰੀਤ ਨਗਰ ਦੇ ਕੋਲ ਇਕ ਸੈਂਟਰੋ ਕਾਰ ਚ ਸਵਾਰ ਨੌਜਵਾਨਾਂ ਵੱਲੋਂ ਰਸਤੇ ਚ ਖੜ੍ਹੀਆਂ ਸਕੁਟਰੀਆਂ ਤੇ ਮੋਟਰਸਾਈਕਲਾਂ ਦੇ ਪੁਰਜੇ ਖਿਲਾਰ ਦਿੱਤੇ ਜਾਂਦੇ,,ਤੇ ਜਦੋਂ ਲੋਕ ਬਾਹਰ ਨਿਕਲਕੇ ਦੇਖਦੇ ਤਾਂ ਉਹ ਕਰ ਸਵਾਰ ਨੌਜਵਾਨ ਫ਼ਰਾਰ ਹੋ ਜਾਂਦੇ ਨੇ,,ਜਿਸਨੂੰ ਲੈਕੇ ਲੋਕਾਂ। ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦੇ ਨੇ,,,,,,,,

ਖੈਰ ਇਨ੍ਹਾਂ ਸ਼ਰਾਰਤੀ ਅਨਸਰਾਂ ਕਰਕੇ ਲੋਕਾਂ ਦੇ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆਂ,,ਪਰ ਸ਼ਰਾਰਤੀ ਅਨਸਰਾਂ ਨੇ ਅਜਿਹਾ ਕਿਉੰ ਕੀਤਾ ਜਾਂਚ ਦਾ ਵਿਸ਼ਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਪੁਲਿਸਿਆਂ ਨੇ ਸਕੂਲ ਜਾਂਦੀਆਂ ਛੇੜੀਆਂ ਗ਼ਲਤ ਤਰੀਕੇ ਨਾਲ ਕੁੜੀਆਂ

htvteam

ਡੱਲੇਵਾਲ ਤੇ ਮਰ/ਨ ਵਰਤ ਨੂੰ 52 ਦਿਨ ਪੂਰੇ ਹੋ ਚੱਲੇ 111 ਕਿਸਾਨਾਂ ਦੇ ਵਿੱਚੋਂ 1 ਕਿਸਾਨ ਦੀ ਵਿਗੜੀ ਹਾਲਤ

htvteam

ਆਹ ਬੂਰ ਲਿਆਓ ਘਰੋ ਬਵਾਸੀਰ ਨੂੰ ਭਜਾਓ

htvteam

Leave a Comment