ਲਓ ਜੀ ਸੁਖਪਾਲ ਖਹਿਰਾ ਦਾ ਵਧਿਆ ਹੌਂਸਲਾ,, ਚੋਣ ਮੈਦਾਨ ਦੇ ਵਿੱਚ ਨਿਤਰੀ ਸੁਖਪਾਲ ਸਿੰਘ ਖਹਿਰਾ ਦੀ ਨੂੰਹ ਵਰੀਤ ਕੌਰ,,, ਪਾਪਾ ਪਾਪਾਂ ਕਹਿਕੇ ਆਪਣੇ ਸੌਹਰੇ ਸਾਬ੍ਹ ਦੀਆਂ ਕੀਤੀਆਂ ਫੁੱਲ ਤਰੀਫਾਂ,,ਐਨਾ ਹੀ ਨਹੀਂ ਨਾਲ ਨਾਲ ਆਪ ਤੇ ਭਾਜਪਾ ਨੂੰ ਵੀ ਖਰੀਆਂ ਖਰੀਆਂ ਸੁਣਾ ਦਿੱਤੀਆਂ,,ਸੰਗਰੂਰ ਤੋਂ ਕਾਂਗਰਸ ਪਾਰਟੀ ਤੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਦਫਤਰ ਦਾ ਉਦਘਾਟਨ ਅੱਜ ਉਹਨਾਂ ਦੀ ਨੂੰਹ ਰਾਣੀ ਬੀਬੀ ਵਿਰੀਤ ਕੌਰ ਖਹਿਰਾ, ਪਤਨੀ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਵਲੋਂ ਕੀਤਾ ਗਿਆ।ਵਿਰੀਤ ਕੌਰ ਖਹਿਰਾ ਨੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਜੰਮਕੇ ਨਿਖੇਧੀ ਕੀਤੀ।
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸਿਖਰਾਂ ਤੇ ਆ ਜਿਸ ਦੇ ਮੱਦੇ ਨਜ਼ਰ ਜਿੱਥੇ ਚੋਣ ਪ੍ਰਚਾਰ ਤੇ ਜਿਹਦੇ ਨਾਲ ਵੱਧ ਰਿਹਾ ਉੱਥੇ ਪਰਿਵਾਰਿਕ ਮੈਂਬਰ ਵੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..