Htv Punjabi
Punjab Video

ਆਹ ਸ਼ਹਿਰ ਚ ਦੇਖੋ ਬੱਚਿਆਂ ਨਾਲ ਕੀ ਹੋ ਗਿਆ

ਬਠਿੰਡਾ ਵਿੱਚ ਸਥਾਨਕ ਸਰਹੰਦ ਨਹਿਰ ਵਿੱਚ ਨਹਾਉਂਦੇ ਸਮੇਂ ਬੱਚਿਆਂ ਨਾਲ ਅਣਹੋਣੀ ਵਾਪਰ ਗਈ। ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ 4 ਬੱਚੇ ਰੁੜ ਗਏ, ਜਿਨ੍ਹਾਂ ਵਿਚੋ ਤਿੰਨ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ ਇਕ ਬੱਚਾ ਪਾਣੀ ਵਿਚ ਡੁੱਬ ਗਿਆ। ਬੱਚੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। NDRF ਦੀਆਂ ਟੀਮਾਂ ਵੱਲੋਂ ਬੱਚੇ ਦੀ ਭਾਲ ਜਾਰੀ ਹੈ।

ਮੌਕੇ ਦੇ ਉੱਤੇ ਐਨਜੀਓ ਵਰਕਰ ਪਹੁੰਚੇ ਤਾਂ ਉਨਾਂ ਨੇ ਵੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਲੇ ਤੱਕ ਬੱਚੇ ਦੀ ਪਹਿਚਾਣ ਨਹੀਂ ਹੋ ਸਕੀ,,,,,,,,,ਖੈਰ ਨਹਿਰ ਦੇ ਵਿੱਚ ਨਹਾਉਣ ਨਾਲ ਹੁਣ ਤੱਕ ਕਈ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪੈ ਚੁੱਕੀ ਆ ਪਰ ਇਸ ਦੇ ਬਾਵਜੂਦ ਵੀ ਲੋਕ ਨਹੀਂ ਸਮਝ ਰਹੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੀ ਪੁਲਿਸ ਝੂਠ ਬੋਲ ਰਹੀ ਹੈ ?

htvteam

ਭਾਨਾ ਸਿੱਧੂ ਨੂੰ ਵੱਡੀ ਰਾਹਤ, ਆਇਆ ਜੇਲ੍ਹ ਚੋਂ ਬਾਹਰ ?

htvteam

ਕੁੰਭ ਦੇ ਮੇਲੇ ਗਏ ਪਿੱਛੋਂ ਘਰ ਚ ਚੜ੍ਹ ਗਿਆ ਨਵਾਂ ਚੰਨ ?

htvteam

Leave a Comment