Htv Punjabi
Punjab Video

ਆਹ ਹੋਟਲ ਅੰਦਰ ਦੇਖੋ ਕੀ ਕੁਝ ਚੱਲ ਰਿਹਾ ਸੀ ?

ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਜਾਖਲ ਸੁੰਨ੍ਹ ਸਾਨ ਰੋਡ ਉੱਤੇ ਬਣੇ ਏਸ ਆਲੀਸ਼ਾਨ ਹੋਟਲ ਅੰਦਰ ਜੋ ਕੁਝ ਹੋਇਆ ਉਸਦੇ ਬਾਰੇ ਸੁਣਕੇ ਤੁਹਾਡਾ ਮੂੰਹ ਅੱਡੇ ਦਾ ਅੱਡਿਆ ਰਹਿ ਜਾਵੇਗਾ,ਆਓ ਹੁਣ ਦੇਖੋ ਹੋਟਲ ਦੇ ਮੈਨ ਗੇਟ ਵੱਲ ਬੰਦਾ ਤੁਰਿਆ ਜਾ ਰਿਹਾ ਹੈ ਇਕ ਕੁੜੀ ਸਕੂਟੀ ਕੋਲ ਖੜ੍ਹੀ ਦਿਖਾਈ ਦੇ ਰਹੀ ਹੈ ਇਹ ਉਹੀ ਬੰਦਾ ਹੈ ਜੋ ਕਿ ਇਕ ਸਕੂਲ ਦੀ ਵਿਦਿਆਰਥਣ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਏਸ ਹੋਟਲ ਤੱਕ ਲੈ ਆਇਆ ਅੱਗਿਓਂ ਲਾਲਚੀ ਹੋਟਲ ਦੇ ਮਾਲਕ ਨੇ ਪੈਸੇ ਦੇ ਚੱਕਰ ਚ ਨਬਾਲਿਗ ਕੁੜੀ ਨੂੰ ਕਮਰੇ ਅੰਦਰ ਬੰਦੇ ਨਾਲ ਭੇਜ ਦਿੱਤਾ ਫਿਰ ਜੋ ਕਮਰੇ ਅੰਦਰ ਹੋਇਆ,ਉਸਤੋਂ ਬਾਅਦ ਇਹ ਹੋਟਲ ਸੁਰਖੀਆਂ ਵਿੱਚ ਆ ਗਿਆ ਅੱਗੇ ਜੋ ਪੁਲਿਸ ਅਧਿਕਾਰੀ ਨੇ ਦੱਸਿਆ ਉਹ ਗੱਲ ਮਾਪਿਆਂ ਨੂੰ ਧਿਆਨ ਨਾਲ ਸੁਣਨੀ ਚਾਹੀਦੀ ਹੈ ਕਿਉਂ ਕਿ ਰੱਬ ਨਾ ਕਰੇ ਕੱਲ ਕਿਸੇ ਦੀ ਵੀ ਧੀ ਸ਼ਿਕਾਰ ਹੋ ਸਕਦੀ ਹੈ,,,,,,,,,

ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਪਵਨ ਨੂੰ ਕਾਬੂ ਕਰ ਲਿਆ ਜਦਕਿ ਹੋਟਲ ਦਾ ਮਾਲਕ ਫਰਾਰ ਹੈ ਜਿਸਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੈ ਸੁੱਟਿਆ ਜਾਵੇਗਾ ਖੈਰ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਸਕੂਲ ਜਾਂ ਕਾਲਜ ਜਾਣ ਦੀ ਬਜਾਏ ਕਿਤੇ ਗਲਤ ਥਾਂ ਤਾਂ ਨਹੀਂ ਜਾਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੁਸਕਾ ਕੋਈ ਕੋਈ ਵੈਦ ਹਕੀਮ ਹੀ ਦੱਸਦਾ ਹੈ

htvteam

ਸੌਦਾ ਸਾਧ ਦੇ ਇਸ਼ਾਰੇ ਤੇ ਪੈਣਗੀਆਂ ਪ੍ਰੇਮੀਆਂ ਦੀਆਂ ਵੋਟਾਂ ?

htvteam

ਪੇਟ ਦੀ ਗਰਮੀ, ਗੈਸ-ਤੇਜ਼ਾਬ ਖਤਮ ਕਰਨ ਦਾ ਰਾਮਬਾਣ ਇਲਾਜ

htvteam

Leave a Comment