Htv Punjabi
Punjab Video

ਇਨ੍ਹਾਂ ਪਿੰਡਾਂ-ਸ਼ਹਿਰਾਂ ‘ਚ ਪਾਣੀ ਮਚਾ ਸਕਦਾ ਤਬਾਹੀ

ਏਸ ਪੁੱਲ ਦੇ ਉੱਤੋਂ ਦੀ ਲੰਘਣ ਵੇਲੇ ਤੁਸੀ ਸਤੱਰਕ ਰਹਿਓ ਕਿਉਂਕਿ ਪੁੱਲ ਦੇ ਥੱਲੋਂ ਦੀ ਨਿਕਲਨ ਰਹੀ ਨਹਿਰ ਚ ਵੱਡਾ ਪਾੜ ਪੈ ਗਿਆ ਪਿੰਡਾ ਸ਼ਹਿਰਾਂ ਚ ਕਦੇ ਵੀ ਪਾਣੀ ਤਬਾਹੀ ਮਚਾ ਸਕਦਾ ਹੈ,ਤੇ ਕਦੇ ਵੀ ਤੁਹਾਡੀ ਗੱਡੀ ਪੁੱਲ ਤੋਂ ਸਿੱਧੀ ਨਹਿਰ ਚ ਗੋਤੇ ਖਾ ਸਕਦੀ ਹੈ,,,,,,

ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਚ ਪੈਂਦੇ ਦੀਨਾਨਗਰ ਦੇ ਨੇੜੇ ਪਿੰਡ ਧਮਰਾਈ ਨਹਿਰ ਤੇ ਬਣੇ ਪੁੱਲ ਦੀਆਂ ਨੇ ਜਿੱਥੇ ਵੱਡਾ ਪਾੜ ਪੈ ਗਿਆ ਜਿਸਦੇ ਕਾਰਨ ਆਪ-ਪਾਸ ਦੇ ਲੋਕੀ ਡਰਿਆ ਡਰਿਆ ਮਹਿਸੂਸ ਕਰ ਰਹੇ ਹਨ ਸਥਾਨਕ ਲੋਕਾਂ ਮੁਤਾਬਿਕ ਪੁੱਲ ਦੀ ਹਾਲਤ ਠੀਕ ਨਹੀਂ ਜਿਸਦੀ ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਹਰਕਤ ਚ ਆਇਆ ਤੇ ਫਿਰ ਵੱਟੇ ਪਾਕੇ ਪੁੱਲ ਠੀਕ ਕੀਤਾ ਜਾ ਰਿਹਾ,ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ PWD ਵਿਭਾਗ ਨੂੰ ਇਸਦਾ ਜ਼ਿੰਮੈਵਾਰ ਠਹਿਰਿਆ ਹੈ,,,,,,,,,

ਅਧਿਕਾਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿਹਾ ਕੀ ਇਸ ਕੰਮ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਘਬਰਾਉਂਣ ਦੀ ਕੋਈ ਲੋੜ ਨਹੀਂ,ਟੀਮਾਂ ਜੂਟੀਆ ਹੋਈਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੱਡੀ ਖ਼ਬਰ : ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਕਰ ਦਿੱਤਾ ਗਿਆ ਸੀਲ

Htv Punjabi

ਬਹਿਬਲਕਲਾਂ ਕਾਂਡ ਦੇ ਬਾਅਦ ਬਾਦਲ ਨੂੰ ਕਿਹਾ ਸੀ ਡੀਜੀਪੀ ਸੈਣੀ ਨੂੰ ਬਦਲ ਦੇਣ, ਪਰ ਉਹ ਨਹੀਂ ਮੰਨੇ

Htv Punjabi

ਐਕਟਿਵਾ ‘ਤੇ ਟੌਰ ਨਾਲ ਬੈਠਾ ਜਾ ਰਿਹਾ ਸੀ ਨੌਜਵਾਨ

htvteam

Leave a Comment