Htv Punjabi
Punjab Video

ਇਸ ਥਾਂ ‘ਤੇ ਰੋਟੀ ਮਿਲਦੀ ਔਖੀ

ਪੰਜਾਬ ਚ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਸਰਕਾਰ ਆਉਣ ਤੇ ਪੰਜਾਬ ਅੰਦਰੋਂ ਨਸ਼ਾ ਖਤਮ ਕੀਤਾ ਜਾਵੇਗਾ ਪਰ ਅਫਸੋਸ ਐ ਕਿ ਨਸ਼ਾ ਤਾਂ ਖਤਮ ਨਹੀਂ ਹੋਇਆ ਪਰ ਕਈ ਮਾਵਾਂ ਦੇ ਪੁੱਤ ਜਰੂਰ ਖਤਮ ਹੋ ਗਏ ਜਿਸਦੀ ਤਾਜਾ ਮਿਸਾਲ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿੱਚ ਦੇਖੀ ਜਾ ਸਕਦੀ,ਜਿੱਥੇ ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪਿੰਡ ਵਿਚੋਂ ਰਾਸ਼ਨ ਲੈਣਾਂ ਬਹੁਤ ਔਖਾ ਐ , ਪਰ ਪਿੰਡ ਵਿੱਚ ਨਸ਼ਾ ਧੜੱਲੇ ਨਾਲ ਵਿਕ ਰਿਹਾ ਐ, ਆਓ ਤੁਹਾਨੂੰ ਸੁਣਾਉਂਦੇ ਹਾਂ ਪੂਰੀ ਗੱਲ ਬਾਤ ਜਿਸ ਚ ਪਿੰਡ ਵਾਸੀਆਂ ਪੁਲਿਸ ਦੇ ਗੰਭੀਰ ਇਲਜ਼ਾਮ ਲਗਾਏ,,,

ਪਿਡ ਵਾਸੀਆਂ ਵਲੋਂ ਲਗਾਏ ਗਏ ਇਲਜ਼ਾਮ ਬਾਬਤ ਜਦੋਂ ਸਬੰਧਤ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨਾਂ ਜੋ ਕਿਹਾ ਉਹ ਵੀ ਸੁਣ ਲੋ,,,,,ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪਿੰਡ ਵਾਲੇ ਆਪ ਹੀ ਇਹ ਕੰਮ ਕਰਦੇ ਨੇ ਤੇ ਪੁਲਿਸ ਕਰਵਾਈ ਕਰ ਰਹੀ ਐ……ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ

htvteam

ਕੋਰੋਨਾ ਮਹਾਂਮਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਚਾਈਨਿਜ਼ ਖਾਣਿਆਂ ਵਿਰੁੱਧ ਕੀਤਾ ਸੁਚੇਤ, ਦਿੱਤੀ ਵੱਡੀ ਨਸੀਹਤ

Htv Punjabi

ਪਤੀ ਨੇ ਕੀਤਾ ਅਜਿਹਾ ਕਾਰਾ ਪਰ ਫੇਰ ਵੀ ਪੁਲਿਸ ਨੇ ਪਤੀ ਨੂੰ ਛੱਡਿਆ, ਦੇਖੋ ਕਿਉਂ

Htv Punjabi

Leave a Comment