Htv Punjabi
Punjab Video

ਇਹ ਥਾਂ ਹੈ ਭਾਗਾਂ ਵਾਲੀ ਕੋਈ ਵੀ ਕੰਮ ਕਰੋ ਮਾਲਾ-ਮਾਲ ਹੋ ਜਾਓਗੇ

ਇਹ ਥਾਂ ਹੈ ਭਾਗਾਂ ਵਾਲੀ ਕੋਈ ਵੀ ਕੰਮ ਕਰੋ ਮਾਲਾ-ਮਾਲ ਹੋ ਜਾਓਗੇ
ਦਿਨਾਂ ‘ਚ ਬਦਲ ਸਕਦੇ ਨੇ ਤੁਹਾਡੇ ਤੇ ਤੁਹਾਡੇ ਕਾਰੋਬਾਰ ਦੇ ਦਿਨ
ਇਸ ਤੋਂ ਪਹਿਲਾਂ ਕੋਈ ਹੋਰ ਮਾਰੇ ਮੋਰਚਾ ਤੁਸੀਂ ਖਿੱਚ ਲਓ ਤਿਆਰੀ
ਕੋਈ ਵੀ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਥਾਂ ਮੁਹੱਇਆ
ਬੱਸ ਅੱਡੇ ਤੋਂ ਮਹਿਜ਼ 2 ਮਿੰਟ ਦਾ ਪੈਦਲ ਰਾਹ
ਬੱਸ ਅੱਡੇ ਤੋਂ ਬੀ.ਐਮ.ਸੀ. ਚੌਂਕ ਦੇ ਵਿਚਕਾਰ ਪ੍ਰਾਪਰਟੀ
+9198-888-000-60 ‘ਤੇ ਕਰੋ ਸੰਪਰਕ ਕਰ ਸਕਦੇ ਹੋ
ਬੱਬਨਪ੍ਰੀਤ ਸਿੰਘ ਅਰੋੜਾ, ਪ੍ਰਾਪਟੀ ਸਲਾਹਕਾਰ

ਇਹ ਉਹ ਭਾਗਾਂ ਵਾਲੀ ਥਾਂ ਹੈ ਜਿਸ ਦੀ ਗੱਲ ਅਸੀਂ ਅਗਲੇ ਕੁਝ ਹੀ ਸੈਕਿੰਟਾਂ ਬਾਅਦ ਕਰਾਂਗੇ ਕੀ ਇਸਨੂੰ ਅਸੀਂ ਭਾਗਾਂ ਵਾਲੀ ਕਿਉਂ ਕਹਿ ਰਹੇ ਹਾਂ। ਅਸਲ ‘ਚ ਇਹ ਥਾਂ ਹੈ ਹੀ ਅਜਿਹੇ ਰੋਡ ਉੱਤੇ ਜਿੱਥੇ ਜੇਕਰ ਕੋਈ ਵੀ ਕੰਮ ਸ਼ੁਰੂ ਕਰ ਲਿਆ ਜਾਵੇ ਤਾਂ ਉਹ ਦਿਨਾਂ ‘ਚ ਦੁਗਣੀ-ਚੌਗਣੀ ਤਰੱਕੀ ਕਰ ਸਕਦਾ ਹੈ। ਕਿਉਂਕਿ ਇਹ ਕਾਰੋਬਾਰੀ ਥਾਂ ਦੀ ਲੁਕੇਸ਼ਨ ਹੀ ਕੁਝ ਅਜਿਹੀ ਹੈ। ਜਲੰਧਰ ਦੇ ਮੇਨ ਬੱਸ ਅੱਡੇ ਤੋਂ ਪੈਦਲ ਦੋ ਮਿੰਟ ਮੇਨ ਬੀਐਮਸੀ ਚੌਂਕ ਮਸਾ ਕੁ ਢਾਈ ਮਿੰਟ ਹੀ ਲੱਗਦੇ ਨੇ ਤੇ ਫੇਰ ਇਹ ਰੋਡ ਬੱਸ ਅੱਡਾ ਹੋਣ ਕਰਕੇ ਦਿਨ ਰਾਤ ਚਲਦਾ ਹੈ। ਜਿੱਥੇ ਕਿਸੇ ਵੀ ਕਿਸਮ ਦਾ ਕਾਰੋਬਾਰ ਬੜੀ ਹੀ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਸੋ ਜੇਕਰ ਤੁਸੀਂ ਇਹ ਥਾਂ ਲੀਜ਼ ਜਾਂ ਰੈਂਟ ਉੱਤੇ ਹਾਸਿਲ ਕਰਨਾ ਚਾਹੁੰਦੇ ਹੋ ਤਾਂ 9198-888-000-60 ਉੱਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਇਸਤੋਂ ਪਹਿਲਾਂ ਕੋਈ ਹੋਰ ਕਿਸਮਤ ਦਾ ਦਰਵਜ਼ਾ ਖੜਕਾਏ ਤੁਸੀਂ ਫਾਟ-ਫਾਟ ਉਸ ਤੋਂ ਪਹਿਲਾਂ ਇਹ ਭਾਗਾਂ ਵਾਲੀ ਥਾਂ ਆਪਣੇ ਕਾਰੋਬਾਰ ਸ਼ੁਰ ਸਕਦੇ ਹੋ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਤੋਂ ਪਹਿਲਾਂ ਮੰਗੇਤਰ ਨੂੰ ਕਮਰੇ ‘ਚ ਵਾੜ ਕਰ ਗਿਆ ਵੱਡਾ ਕਾਂਡ

htvteam

ਨੌਜਵਾਨ ਕੁੜੀ ਨੂੰ ਪਰਿਵਾਰ ਵਾਲਿਆਂ ਨੇ ਹੀ ਬੰਨ੍ਹ ਕੇ ਹਫਤਾ ਭਰ ਕੀਤਾ ਪੁੱਠਾ ਕੰਮ, ਭਲਾ ਹੋਵੇ ਇਸ ਐਨਜੀਓ ਦਾ,ਜਿਸਨੇ ਪੁਲਿਆ ਬੁਲਾਈ ਤੇ…

Htv Punjabi

14 ਦਿਨ ਜੇਕਰ ਤੁਸੀਂ ਰਸੋਈ ‘ਚੋਂ ਨਹੀਂ ਖਾਂਦੇ ਆਹ ਚੀਜ਼; ਤੁਹਾਡਾ ਸਰੀਰ ਬਣ ਜਾਂਦੈ ਫੌਲਾਦ

htvteam

Leave a Comment