Htv Punjabi
Punjab Video

ਇੰਗਲੈਂਡ ‘ਚ ਦੇਖੋ ਕੀ ਹੋਇਆ

ਜਿਸ ਤਰੀਕੇ ਦੇ ਨਾਲ ਜਹਾਜਾਂ ਦੇ ਜਹਾਜ਼ ਭਰ ਭਰ ਕੇ ਸਾਡੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬਾਹਰ ਦਾ ਰੁੱਖ ਕਰ ਰਹੇ ਨੇ ਉਨੀ ਤੇਜ਼ੀ ਦੇ ਨਾਲ ਹੁਣ ਉਹਨਾਂ ਦੀਆਂ ਲਾਸ਼ਾਂ ਵੀ ਪੰਜਾਬ ਪਰਤ ਰਹੀਆਂ ਨੇ,, ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਜਾਂ ਪੰਜਾਬਣ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਕਿਸੇ ਹੋਰ ਕਾਰਨ ਮੌਤ ਹੋ ਜਾਂਦੀ ਆ ਫਿਰ ਉਸਦੀਆਂ ਲਾਸ਼ਾਂ ਵਾਪਸ ਪਰਤਦੀਆਂ ਨੇ,,, ਜਿਸ ਮਾਂ ਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੁਹਤੜੇ ਪਾਉਣ ਦੀ ਨੂੰ ਦੇਖ ਰਹੇ ਹੋ ਇਹ ਉਹ ਮਾਂ ਆ ਜਿਸਦੀ ਧੀ ਕੁਝ ਕੁ ਮਹੀਨੇ ਪਹਿਲਾਂ ਹੀ ਆਈਲਰਸ ਕਰਕੇ ਬਾਹਰ ਗਈ ਸੀ। ਆਪਣੇ ਪਤੀ ਦੇ ਨਾਲ ਉਸਦਾ ਝਗੜਾ ਹੋਣ ਕਰਕੇ ਉਸਦੇ ਪਤੀ ਨੇ ਉਸਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਪੰਜਾਬ ਪਹੁੰਚੀ ਜਿਸਨੂੰ ਦੇਖ ਮਾਂ ਨੇ ਚੀਕ ਚਿਹਾੜਾ ਪਾਤਾਮਾਮਲਾ ਗੁਰਦਾਸਪੁਰ ਦੇ ਪਿੰਡ ਯੋਗੀਚੀਮਾ ਪਿੰਡ ਨਾਲ ਸਬੰਧਤ ਹੈ,,,,,,

ਇਸ ਮੌਕੇ ਸਿਆਸੀ ਆਗੂ ਵਿਕਾਸ ਸੋਨੀ ਨੇ ਦਸਿਆ ਕਿ ਪ੍ਰਤਾਪ ਸਿੰਘ ਬਾਜਵਾ ਦੀ ਅਣਥੱਕ ਮਿਹਨਤ ਸਦਕਾ ਇਸ ਪਰਿਵਾਰ ਨੂੰ ਬੇਟੀ ਦੀ ਲਾਸ਼ ਮਿਲ ਰਹੀ ਹੈ ਅਤੇ ਇਸ ਦੁਖ ਦੀ ਘੜੀ ਵਿਚ ਅਸੀ ਪਰਿਵਾਰ ਦੇ ਨਾਲ ਖੜੇ ਹਾਂ। ਬੇਟੀ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਤੇ ਪੰਜਾਬ ਸਰਕਾਰ ਵੱਲੋਂ ਖਰਚਾ ਕੀਤਾ ਗਿਆ ਹੈ।

ਦੇਖਿਆ ਜਾਵੇ ਤਾਂ ਜਿੱਥੇ ਬਾਹਰ ਜਾਣ ਦੇ ਸੁਪਨੇ ਪੰਜਾਬ ਦੇ ਨੌਜਵਾਨ ਦੇਖ ਰਹੇ ਨੇ ਪਰ ਉਸੇ ਤਰੀਕੇ ਦੇ ਨਾਲ ਹੁਣ ਅਜਿਹੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਪੁਲਿਸ ਦੇ ਨਵੇਂ ਬਣੇ ਸਬ ਇੰਨਸਪੈਕਟ ਨੇ ਦੱਸੀ ਆਪਣੇ ਸੰਘਰਸ਼ ਦੀ ਕਹਾਣੀ

htvteam

ਲੁਧਿਆਣਾ ਵਿਖੇ ਸੁਖਬੀਰ ਬਾਦਲ ਦੀ ਰੈਲੀ ਦਾ ਭਾਰੀ ਵਿਰੋਧ

htvteam

ਆਹ ਕਿਹੜੀ ਗੱਲ ਪਿੱਛੇ ਲੜ ਪਈਆਂ ਦੋ ਧਿਰਾਂ

htvteam

Leave a Comment