Htv Punjabi
Punjab Video

ਆਹ ਕਿਹੜੀ ਗੱਲ ਪਿੱਛੇ ਲੜ ਪਈਆਂ ਦੋ ਧਿਰਾਂ

ਪਿੰਡ ਰੱਖ ਮਾਨਾ ਵਾਲਾ ਚ ਬਿਜਲੀ ਦਾ ਟ੍ਰਾਂਸਪਰਨਮਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਹੋਇਆ ਆਹਮੋ ਸਾਹਮਣੇ, ਅੱਜ ਬਿਜਲੀ ਬੋਰਡ ਵੱਲੋਂ ਪਿੰਡ ਵਿੱਚ ਬਿਜਲੀ ਦਾ ਟ੍ਰਾਂਸਫਾਰਮਰ ਲਗਾਉਣ ਅਤੇ ਹੋਰ ਖੰਬੇ ਲਗਾਉਣ ਲਈ ਜਿਵੇਂ ਹੀ ਵਿਭਾਗ ਪੁੱਜਿਆ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ, ਅਤੇ ਟ੍ਰਾਂਸਫਾਰਮਰ ਲਗਾਉਣ ਦਾ ਡੱਟ ਕੇ ਵਿਰੋਧ ਕੀਤਾ। ਪਿੰਡ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ, ਕਿ ਉਹਨਾਂ ਨੇ ਅਦਾਲਤ ਤੋਂ ਸਟੇਅ ਲਿਆ ਹੋਇਆ ਹੈ ਪਰ ਫਿਰ ਵੀ ਬਿਜਲੀ ਬੋਰਡ ਵਾਲੇ ਇੱਥੇ ਖੰਬੇ ਅਤੇ ਟ੍ਰਾਂਸਫਰ ਲਗਾਉਣ ਲਈ ਪਹੁੰਚੇ, ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਸਾਨੂੰ ਧਮਕਾ ਰਿਹਾ ਕਿ ਅਗਰ ਉਹਨਾਂ ਨੇ ਕੋਈ ਸਰਕਾਰੀ ਕੰਮ ਤੇ ਵਿਘਨ ਪਾਇਆ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਇਸ ਮੌਕੇ ਰਣਜੀਤ ਸਿੰਘ ਨੇ ਆਖਿਆ ਮਾਨਯੋਗ ਕੋਰਟ ਵਿੱਚ ਸਾਡੇ ਵੱਲੋਂ ਅਪੀਲ ਪਾਈ ਹੋਈ ਹੈ, ਅਤੇ ਜਿਸ ਦੀ ਸੁਣਵਾਈ 18 ਨਵੰਬਰ 2024 ਨੂੰ ਹੈ ਅਤੇ ਅਸੀਂ ਇਸ ਦੇ ਖਿਲਾਫ ਹਾਈਕੋਰਟ ਵਿੱਚ ਸ਼ਿਕਾਇਤ ਵੀ ਕਰਾਂਗੇ,,,,,,,,,,

ਇਸੇ ਇਸ ਸੰਬੰਧ ਵਿੱਚ ਦੂਜੀ ਧਿਰ ਮਨਜਿੰਦਰ ਸਿੰਘ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੰਚਾਇਤ ਵੱਲੋਂ 2020 ਚ ਮਤਾ ਪਾਇਆ ਗਿਆ,ਕਿ ਪਿੰਡ ਟਰਾਂਸਫਾਰਮ ਅਤੇ ਖੰਭੇ ਲਗਾਏ ਜਾਣ, ਬਿਜਲੀ ਵਿਭਾਗ ਵੱਲੋਂ ਟਰਾਂਸਫਰ ਦੇ ਖੰਭੇ ਲਗਾਉਣ ਲੱਗੇ ਤਾਂ ਦੂਜੀ ਧਿਰ ਦਿਲਜੀਤ ਕੌਰ ਵੱਲੋਂ ਕੋਰਟ ਦੇ ਵਿੱਚ ਕੇਸ ਕਰਕੇ ਸਟੇ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਕੰਮ ਰੁਕ ਗਿਆ, ਮਨਜਿੰਦਰ ਸਿੰਘ ਨੇ ਕਿਹਾ ਕਿ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਡਾਕੂਮੈਂਟ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਸਟੇ ਡਿਸਮਿਸ ਕਰਤਾ,ਤੇ ਕੇਸ ਸਾਡੇ ਹੱਕ ਵਿੱਚ ਕਰਤਾ ਤੇ ਅੱਜ ਬਿਜਲੀ ਵਿਭਾਗ ਵੱਲੋਂ ਟਰਾਂਸਪੋਰਟ ਦੇ ਖੰਭੇ ਲਗਾਏ ਜਾ ਰਹੇ ਹਨ, ਅਤੇ ਦੂਜੀ ਧਿਰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ,,,,,

ਦੂਜੇ ਪਾਸੇ ਬਿਜਲੀ ਬੋਰਡ ਦੇ ਜੇਈ ਨੇ ਆਖਿਆ ਕਿ ਅਦਾਲਤ ਵਿੱਚ 2020 ਤੋਂ ਕੇਸ ਚੱਲ ਰਿਹਾ ਸੀ,ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ ਹੁਕਮ ਲਗਾਇਆ ਕਿ ਜੋ ਕੰਮ ਹੈ ਉਸ ਨੂੰ ਪੂਰਾ ਕੀਤਾ ਜਾਵੇ, ਅਦਾਲਤ ਦੇ ਹੁਕਮਾਂ ਤਹਿਤ ਉਹ ਕੰਮ ਕਰਨ ਆਏ ਹਨ ਅਜੇ ਬਿਜਲੀ ਦਾ ਟ੍ਰਾਂਸਫਾਰਮਰ ਤੇ ਖੰਬੇ ਲਗਾ ਰਹੇ ਹੈ,,,,,,,,,

ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਉਹ ਬਿਜਲੀ ਬੋਰਡ ਦੀ ਮਦਦ ਲਈ ਆਏ ਹਨ ਕਿਉਂਕਿ ਬਿਜਲੀ ਬੋਰਡ ਵਿਭਾਗ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਟ੍ਰਾਂਸਫਾਰਮਰ ਲਗਾਉਣ ਸਮੇਂ ਇਥੇ ਕੋਈ ਝਗੜਾ ਹੋ ਸਕਦਾ ਹੈ, ਇਸ ਲਈ ਉਹ ਮੌਕੇ ਤੇ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਵਿਚ ਜੇਕਰ ਕੋਈ ਵਿਘਣ ਪੈਂਦਾ ਕਰੇਗਾ ਤਾਂ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਆਖਿਆ ਕਿ ਥੋੜਾ ਬਹੁਤਾ ਬਹਿਸਬਾਜੀ ਹੋਈ ਸੀ ਪਰ ਮਾਮਲਾ ਸ਼ਾਂਤ ਹੈ ਅਤੇ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ ਹੈ। ਟਰਾਂਸਫਾਰਮ ਲੈ ਕੇ ਦੋ ਘਰਾਂ ਦਾ ਸੀ ਝਗੜਾ ਚੱਲ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹੀਦੀ ਜੋੜ ਮੇਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਗਵਾਈ ਆਪਣੀ ਹਾਜ਼ਰੀ

htvteam

ਐਵੇਂ ਰੋਟੀ ਖਾਓ ਬਦਹਜ਼ਮੀ, ਗੈਸ, ਤੇਜ਼ਾਬ ਵਾਲੀਆਂ ਗੋਲੀਆਂ ਭੁੱਲ਼ ਜਾਓਗੇ

htvteam

ਆਹ ਵੈਦ ਖੀਰ ਖੁਆਕੇ ਸਰੀਰ ‘ਚ ਭਰ ਦਿੰਦੈ ਬਾਰੂਦ; ਵੈਦ ਕੋਲ ਨੇ ਜ਼ਬਰਦਸਤ ਕੁਦਰਤੀ ਨੁਸਕੇ

htvteam

Leave a Comment