Htv Punjabi
Punjab Video

ਇੱਕ ਜਨਾਨੀ ਤੇ ਦੋ ਬੰਦੇ ਫੜੇ ਗਏ ਰੰਗੇ ਹੱਥੀਂ ; ਲੇਡੀ ਪੁਲਿਸ ਵੀ ਹੋਈ ਹੈਰਾਨ

ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦਾ | ਰਾਣੀ ਨਾਂ ਦੀ ਇਹ ਔਰਤ ਪਿੰਡ ਲੱਖਣ ਖੋਲ ਦੀ ਤਰਫੋਂ ਪੈਦਲ ਆ ਰਹੀ ਸੀ ਕਿ ਨਾਕੇ ਤੇ ਖੜੀ ਪੁਲਿਸ ਨੂੰ ਦੇਖ ਘਬਰਾ ਕੇ ਪਿੱਛੇ ਨੂੰ ਮੁੜ ਗਈ | ਪੁਲਿਸ ਨੂੰ ਇਸਤੇ ਸ਼ੱਕ ਹੋ ਜਾਂਦਾ ਹੈ ਤੇ ਫਿਰ ਲੇਡੀ ਸਿਪਾਹੀ ਦੀ ਮਦਦ ਨਾਲ ਜਦੋਂ ਇਸਨੂੰ ਕਾਬੂ ਕਰ ਇਸਦੀ ਤਲਾਸ਼ੀ ਲਈ ਗਈ ਤਾਂ ਸੀਨ ਦੇਖ ਪੁਲਿਸ ਵਾਲੇ ਵੀ ਦੰਗ ਰਹਿ ਗਏ | ਇਸੇ ਤਰਾਂ ਹੀ ਪੁਲਿਸ ਨੇ ਇਹਨਾਂ ਦੋ ਬੰਦਿਆਂ ਬਾਰੇ ਜੋ ਦੱਸਿਆ ਉਹ ਵੀ ਹੈਰਾਨ ਕਰ ਦੇਣ ਵਾਲਾ ਸੀ |

Related posts

9 ਸਾਲਾਂ ਬਾਅਦ ਸੰਗਰੂਰ ਵਿਖੇ ਪਰਤੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ

htvteam

ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਚੋਣ ਜਿੱਤੇ

htvteam

1000 ਤੋਂ ਕੰਮ ਕੀਤਾ ਸ਼ਰੂ …….

htvteam