Htv Punjabi
Punjab

ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਚੋਣ ਜਿੱਤੇ

ਵਿਧਾਨ ਸਭਾ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 49741 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ 5810 ਵੋਟਾਂ ਨਾਲ ਹਰਾ ਕੇ ਜੇਤੂ ਰਹੇ, ਕੈਪਟਨ ਸੰਧੂ ਨੂੰ 43931 ਅਤੇ ਆਮ ਆਦਮੀ ਪਾਰਟੀ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ 42647 ਵੋਟਾਂ ਪਈਆਂ।

Related posts

ਸਕੇ ਭਰਾਵਾਂ ਤੋਂ ਵੱਧਕੇ ਦੋਸਤ ਨੇ ਕਰਤਾ ਕਾਰਾ

htvteam

3 ਦਿਨਾਂ ‘ਚ ਕੋਈ ਵੀ ਮਾੜੀ ਆਦਤ ਛੱਡੀ ਜਾ ਸਕਦੀ ਹੈ ?

htvteam

ਰਵਨੀਤ ਬਿੱਟੂ ਨੇ ਖੋਲ੍ਹਿਆ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਕਿਹਾ ਮਨਪ੍ਰੀਤ ਖਾਲੀ ਖ਼ਜ਼ਾਨੇ ਦਾ ਰੋਣਾ ਰੋਣਾ ਬੰਦ ਕਰਕੇ ਆਪਣੀ ਕਾਬਲੀਅਤ ਸਾਬਤ ਕਰਨ!

Htv Punjabi