Htv Punjabi
Punjab Video

ਉਹੀ ਜਨਾਨੀ ਦੇ ਘਰ ਜਾ ਪਹੁੰਚੀ ਪੁਲਿਸ ਅੱਗੇ ਫਿਰ ਜੋ ਹੋਇਆ ਉਹ ਦੇਖਣ ਵਾਲਾ ਸੀਨ

ਬੀਤੇ ਦਿਨੀਂ ਹਕੀਕਤ ਟੀ ਵੀ ਪੰਜਾਬੀ ਨੇ ਹਲਕਾ ਨਕੋਦਰ ਦੇ ਪਿੰਡ ਸ਼ੰਕਰ ‘ਚ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਸੀ,,,,,,,,,,,,,ਖਬਰ ਜਨਤਕ ਹੁੰਦਿਆਂ ਹੀ ਕੁੱਝ ਸਮੇਂ ਬਾਅਦ ਪੁਲਿਸ ਦੇ ਕਾਫਲੇ ਪੜਤਾਲ ਕਰਲ ਲਈ ਪਿੰਡ ਸ਼ੰਕਰ ਦੇ ਵਿੱਚ ਦਾਖਲ਼ ਹੋ ਜਾਂਦੇ ਨੇ ਅਚਾਨਕ ਪਿੰਡ ਚ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਦੇਖ ਪਿੰਡ ਵਾਸੀ ਸੋਚਾਂ ਵਿੱਚ ਪੈ ਗਏ, ਪਿੰਡ ਦੀ ਬਦਨਾਮੀ ਦਾ ਹੁੰਦੇ ਵੇਖ ਪਿੰਡ ਵਾਸੀਆਂ ਨੇ ਮੀਡੀਆ ਦੇ ਕੈਮਰੇ ਅੱਗੇ ਆਕੇ ਜੋ ਕਿਹਾ ਉਹ ਹੈਰਾਨ ਕਰ ਵਾਲਾ ਹੈ,,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਇਹ ਵੀਡੀਓ ਪੁਰਾਣੀ ਹੈ ਦੋ ਮਹੀਨੇ ਪਹਿਲਾਂ ਦੀ ਵੀਡੀਓ ਦੱਸੀ ਜਾ ਰਹੀ ਅਤੇ ਨਸ਼ਾ ਤਸਕਰ ਦੋ ਮਹੀਨੇ ਪਹਿਲਾਂ ਪਿੰਡ ਛੱਡਕੇ ਫਰਾਰ ਹੋ ਚੁੱਕੇ ਨੇ,,,,,,,,,,,,,,ਏਥੇ ਇਕ ਵੱਡਾ ਸਵਾਲ ਇਹ ਹੈ ਕਿ ਦੋ ਮਹੀਨੇ ਪਹਿਲਾਂ ਪੁਲਿਸ ਨੇ ਇਸ ਗੋਰ ਕਿਉਂ ਨਹੀਂ ਕੀਤੀ,,,,,ਅਜਿਹਾ ਤਾਂ ਹੈ ਨਹੀਂ ਕੀ ਦੋ ਮਹੀਨੇ ਨਕੋਦਰ ਜਾਂ ਪੰਜਾਬ ਦੇ ਵਿੱਚ ਪੁਲਿਸ ਹੈ ਨਹੀਂ ਸੀ ਆਖਿਰ ਉਨ੍ਹਾਂ ਨੂੰ ਭੱਜਣ ਤੋਂ ਪਹਿਲਾਂ ਕਾਬੂ ਕਿਉਂ ਨਹੀਂ ਕੀਤਾ ਗਿਆ ਇਨ੍ਹਾਂ ਸਾਰੇ ਤੱਥਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਕਈ ਸਵਾਲ ਖੜੇ ਹੋ ਰਹੇ ਨੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ……….

Related posts

ਗੁਰਸਿੱਖ ਨੌਜਵਾਨ ਦੇ ਕੁਲਚੇ ਖਾਣ ਦੂਰੋਂ ਦੂਰੋਂ ਆਉਂਦੇ ਹਨ ਲੋਕ; ਦੇਖੋ ਵੀਡੀਓ

htvteam

ਸੈਲੂਨ ‘ਚ ਚੱਲਦਾ ਸੀ ਸ਼ਰੇਆਮ ਆਹ ਕੰਮ

htvteam

ਨਕੋਦਰ ‘ਚ ਦੇਖੋ ਹਾਲ

htvteam

Leave a Comment