ਅੱਜ ਕੱਲ੍ਹ ਲੋਕਾਂ ਦਾ ਗੁੱਸਾ ਇਸ ਕਦਰ ਹਾਵੀ ਹੋ ਰਿਹਾ ਕਿ ਚੰਦ ਮਿੰਟਾਂ ਚ ਹੀ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਦਿੰਦੇ ਨੇ,,ਇਹਨਾਂ ਲੋਕਾਂ ਦੇ ਮਨ੍ਹਾ ਚ ਕਿਸੇ ਚੀਜ਼ ਦਾ ਤੇ ਨਾ ਕਨੂੰਨ ਦਾ ਡਰ ਰਿਹਾ,,ਆਹ ਦੇਖਲੋ ਕਿੱਦਾ ਦੂਸਰੇ ਘਰ ਚ ਦਾਖ਼ਲ ਹੋਕੇ ਸ਼ਰੇਆਮ ਗੁੰਡਾਗਰਦੀ ਕੀਤੀ,,,ਤੇ ਦਾਤਾਰ ਨਾਲ ਹਮਲਾ ਕਰਕੇ ਬੇਬੇ ਕਰਤੀ ਜ਼ਖਮੀ,,,,,,,,,
ਅੰਮ੍ਰਿਤਸਰ ਦੇ ਛੋਟਾ ਲੋਹਾਰਕਾ ਪਿੰਡ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਆ ਕੇ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿੱਚ ਨੌਜਵਾਨਾਂ ਦੇ ਵੱਲੋਂ ਬਜ਼ੁਰਗ ਮਾਤਾ ਦੇ ਸ਼ਰੇਆਮ ਦਾਤਰ ਮਾਰੇ ਗਏ ਜਿਸ ਦੇ ਵਿੱਚ ਮਾਤਾ ਦੇ ਹੱਥ ਦੀ ਹੱਡੀ ਟੁੱਟ ਗਈ,,,,,,,
ਪੁਲਿਸ ਦਾ ਕਹਿਣਾ ਹੈ ਨੌਜਵਾਨਾਂ ਦੇ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਗਈ ਤੇ ਬਜ਼ੁਰਗ ਮਾਤਾ ਦੇ ਦਾਤਰ ਮਾਰਿਆ ਗਿਆ ਹੈ ਉਸ ਮਾਮਲੇ ਦੇ ਵਿੱਚ ਮੈਡੀਕਲ ਰਿਪੋਰਟ ਆਵੇਗੀ ਉਸ ਦੇ ਮੁਤਾਬਿਕ ਹੀ ਕਾਰਵਾਈ ਜਾਵੇਗੀ।
ਗੁੰਡਾਗਰਦੀ ਦੀਆਂ ਘਟਨਾਵਾਂ ਸ਼ਰੇਆਮ ਹੋਣ ਲੱਗ ਪਈਆਂ ਲੋਕ ਇੰਨੇ ਬੇਖ਼ੌਫ਼ ਹੋ ਗਏ ਨੇ ਕਿ ਆਪਣੀਆਂ ਨਿੱਜੀ ਰੰਜਿਸ਼ਾਂ ਦੇ ਚਲਦੇ ਇੱਕ ਦੂਜੇ ਦੀ ਜਾਨ ਲੈਣ ਤੋਂ ਵੀ ਗੁਰੇਜ ਨਹੀਂ ਕਰਦੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ……….
