Htv Punjabi
Punjab Video

ਏਸ ਪਿੰਡ ‘ਚ ਨਿਹੰਗ ਸਿੰਘ ਦਾ ਘੁੰਮਿਆ ਦਿਮਾਗ, ਕੁੜੀ ਦਾ ਹਾਲ ਦੇਖ ਤੁਹਾਡੇ ਰੌਂਗਟੇ ਹੋਣਗੇ ਖੜ੍ਹੇ

ਅੰਮ੍ਰਿਤਸਰ ਦੇ ਜਹਾਂਗੀਰ ਪਿੰਡ ਵਿੱਚ ਇੱਕ ਨਿਹੰਗ ਸਿੰਘ ਦਾ ਅਜਿਹਾ ਦਿਮਾਗ ਘੁੰਮਿਆ ਤੇ ਫਿਰ ਰਾਤ ਦੇ ਹਨੇਰੇ ਚ ਦੱਬੇ ਪੈਰੀ ਨਿਹੰਗ ਸਿੰਘ ਏਸ ਘਰ ਚ ਵੜ੍ਹਿਆ ਜਿਸਨੇ ਘਰ ਚ ਅਜਿਹਾ ਕਾਰਾ ਕਰ ਦਿੱਤਾ ਕਿ ਪੂਰੇ ਪਿੰਡ ਵਿੱਚ ਹਾਹਕਾਰ ਮੱਚ ਗਈ ਤੇ ਹੁਣ ਏਸ ਕੁੜੀ ਦਾ ਹਾਲ ਦੇਖਿਆ ਨਹੀਂ ਜਾ ਰਿਹਾ,,,,,,,,

ਦਰਸਲ ਇਹ ਰੋਂਦੀ ਕੁਰਲਾਉਂਦੀ ਕੁੜੀ ਅਤੇ ਪਰਿਵਾਰ ਉਸੇ ਹੀ 35 ਸਾਲਾਂ ਮਲਕੀਤ ਸਿੰਘ ਦੇ ਪਰਿਵਾਰ ਮੈਂਬਰ ਨੇ ਬੀਤੀ ਰਾਤ ਸੁਖਦੇਵ ਸਿੰਘ ਨਾਮ ਦੇ ਨਿਹੰਗ ਸਿੰਘ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ,ਤੋਂ ਆਪ ਮੌਕੇ ਤੋਂ ਫਰਾਰ ਹੋ ਗਿਆ ਜਿਵੇਂ ਪਰਿਵਾਰ ਦੀ ਚੀਕਾਂ ਪਿੰਡ ਚ ਸੁਣਾਈ ਦਿੱਤੀਆਂ ਤਾਂ ਪੂਰਾ ਪਿੰਡ ਦਹਿਲ ਉਠਿਆ ਜਿਸਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਿੰਡ ਦੇ ਮੁਹਤਬਾਰ ਅਤੇ ਪੁਲਿਸ ਪਹੁੰਚੀ,ਏਸ ਬਾਬਤ ਮੀਡੀਆ ਨਾਲ ਜਾਣਕਾਰੀ ਦਿੰਦੇ ਅਮਰੀਕ ਸਿੰਘ ਨੇ ਜੋ ਘਟਨਾ ਬਾਰੇ ਦੱਸਿਆ ਉਹ ਸੁਣ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ,,,,,,,,,,,

ਮਾਮਲਾ ਪੂਰਾਣੀ ਰੰਜ਼ਿਸ਼ ਦਾ ਦੱਸਿਆ ਜਾ ਰਿਹਾ ਜਿਸਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਫਰਾਰ ਹੋਏ ਨਿਹੰਗ ਸਿੰਘ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੈ ਸੁੱਟਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਲਸੇਲ ਦੀ ਦੁਕਾਨ ਵਿੱਚ ਵੜ ਕੇ ਕੀਤੀ 2 ਲੱਖ ਦੀ ਨਕਦੀ ਚੋਰੀ, ਬਿਜਲੀ ਦੀ ਤਾਰ ਦੇ ਸਹਾਰੇ ਉੱਤਰ ਕੇ ਭੱਜੇ ਚੋਰ

Htv Punjabi

ਕਾਰਪੋਰੇਟ ਘਰਾਣਿਆਂ ਦੇ ਸਾਈਲੋਆਂ ਦੇ ਵਿਰੋਧ ‘ਚ ਕਿਸਾਨਾਂ ਨੇ ਭਗਵੰਤ ਮਾਨ ਨੂੰ ਦਿੱਤੀ ਸਿੱਧੀ ਚੇਤਾਵਨੀ ?

htvteam

ਪਾਰਕ ਚ ਬੈਠੇ ਜੋੜਿਆਂ ਨੂੰ ਨਿਹੰਗ ਸਿੰਘ ਬਾਣੇ ਚ ਵਿਅਕਤੀਆਂ ਨੇ ਫੜ੍ਹਿਆ ?

htvteam

Leave a Comment