Htv Punjabi
Punjab Video

ਐਂਬੂਲੈਂਸਾਂ ਨੇ ਉਡਾਈਆਂ ਧੱਜੀਆਂ

ਬਠਿੰਡਾ ਟਰੈਫਿਕ ਪੁਲਿਸ ਐਕਸ਼ਨ ਦੇ ਮੋੜ ਵਿੱਚ
ਬਠਿੰਡਾ ਦੇ ਵਿੱਚ ਚੱਲ ਰਹੀਆਂ ਪ੍ਰਾਈਵੇਟ ਐਂਬੂਲੈਂਸਾਂ ਦੇ ਕੱਟੇ ਚਲਾਨ
ਜੋ ਟਰੈਫਿਕ ਰੂਲ ਦੀ ਉਡਾ ਰਹੇ ਸੀ ਧੱਜੀਆਂ
ਟਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਅੱਜ ਅਸੀਂ ਬਠਿੰਡਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਾਈਵੇਟ ਐਬੂਲੈਂਸ ਚੱਲ ਰਹੀਆਂ ਸਨ ਜਿੰਨਾਂ ਦੇ ਕੋਲੇ ਕਾਗਜ ਪੱਤਰ ਪੂਰੇ ਨੇ ਸਨ ਅਤੇ ਉਹਨਾਂ ਦੇ ਚਲਾਨ ਕੱਟੇ ਗਏ ਹਨ 10 ਦੇ ਕਰੀਬ ਅਤੇ ਕੁਝ ਐਬਲਸਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਿਆ ਹੈ ਅਗਰ ਉਹਨਾਂ ਨੇ ਟਰੈਫਿਕ ਰੂਲ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਕਲਕੱਤੇ ਵਾਲਿਆਂ ਨਾਲ ਪੰਜਾਬ ‘ਚ ਹੋ ਗਿਆ ਵੱਡਾ ਕਾਂਡ

htvteam

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਨਵਾਂ ਐਲਾਨ ?

htvteam

ਰਾਹੁਲ ਗਾਂਧੀ ਦੇ ਹੱਕ ‘ਚ ਕੋਰਟ ਦਾ ਵੱਡਾ ਫੈਸਲਾ

htvteam

Leave a Comment