Htv Punjabi
Punjab Video

ਓ ਤੇਰਾ ਭਲਾ ਹੋਜੇ, ਬੱਸ ਹੁਣ ਆਹ ਦਿਨ ਦੇਖਣੇ ਬਾਕੀ ਸੀ, ਫੜ੍ਹੇ ਗਏ ਮਾਂ-ਪੁੱਤ

ਇਹ ਜੋ ਪੁਲਿਸ ਦੀ ਗ੍ਰਿਫਤ ਚ ਹੋਲੀ ਤੁਰੇ ਆਉਂਦੇ ਮੁੰਡਾ ਤੇ ਜਨਾਨੀ ਤੁਹਾਨੂੰ ਨਜ਼ਰ ਆ ਰਹੇ ਹਨ ਇਨ੍ਹਾਂ ਕਾਰਮਾਨੇ ਸੁਣ ਇਕ ਤਾਂ ਤੁਸੀ ਹੈਰਾਨ ਹੋ ਜਾਵੋਗੇ ਕਿ ਭਲਾ ਕੋਈ ਮਾਂ ਆਪਣੇ ਪੁੱਤ ਨਾਲ ਮਿਲਕੇ ਅਜਿਹਾ ਕੰਮ ਵੀ ਕਰ ਸਕਦੀ ਹੈ ਜੋ ਇਸਨੇ ਕੀਤਾ ਹੈ ਦਰਸਲ ਇਹ ਇਹ ਰਿਸ਼ਤੇ ਚ ਦੋਵੇ ਮਾਂ ਪੁੱਤ ਨੇ ਜਨਾਨੀ ਦਾ ਨਾਮ ਰੀਨਾ ਹੈ ਤੇ ਇਸਦੇ ਪੁੱਤਰ ਦਾ ਨਾਮ ਕਰਨ ਹੈ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਧਵਨ ਕਾਲੋਨੀ ਦੇ ਰਹਿਣ ਵਾਲੇ ਨੇ ਪਰ ਏਸ ਸਮੇਂ ਇਹ ਬਠਿੰਡੇ ਦੇ ਕਿਸੇ ਹੋਟਲ ਕੋਲ ਅਜਿਹੇ ਕਾਰਾ ਕਰਨ ਲੱਗੇ ਸਨ ਕਿ ਜਿਸਨੂੰ ਦੇਖ ਕਿਸੇ ਸਥਾਨਕ ਵਿਅਕਤੀ ਪੁਲਿਸ ਸ਼ਕਾਇਤ ਕਰ ਦਿੱਤੀ ਜਿਸਤੋਂ ਬਾਅਦ ਗੁਪਤ ਸੂਚਨਾ ਦੇ ਅਧਾਰ ਤੇ ਇਨ੍ਹਾਂ ਨੂੰ ਕਾਬੂ ਕਰ ਲਿਆ ਤੇ ਫਿਰ ਪੁਲਿਸ ਨੇ ਇਨ੍ਹਾਂ ਦੇ ਕੋਲੋ ਇਕ ਅਜਿਹਾ ਸਮਾਨ ਵੀ ਬਰਾਮਦ ਕੀਤਾ ਹੈ ਜਿਸਦੇ ਨਾਲ ਇਹ ਦੂਜੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਤਬਾਹ ਕਰਦੇ ਸੀ ਅੱਗੇ ਸੁਣ ਪੁਲਿਸ ਅਧਿਕਾਰੀ ਦੇ ਮੂਹੋਂ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਰੂਟ ‘ਤੇ ਜਾਣ ਵਾਲੇ ਲੋਕ ਹੁਣੇ ਰੁਕ ਕੇ ਪਹਿਲਾਂ ਇਹ ਖ਼ਬਰ ਦੇਖੋ

htvteam

ਮੰਦਿਰਾਂ ‘ਚ ਆਹ ਕੀ ਹੋਣ ਲੱਗਿਆ ? ਮੁੰਡੇ ਨੇ ਸ਼ਰੇਆਮ ਹੀ ਲਾਹੀਆਂ ਸ਼ਰਮਾਂ

htvteam

ਆਹ ਡੱਕੇ ਖਾਓ ਆਪਣੇ ਰੁਕ ਚੁੱਕਕੇ ਵਜ਼ਨ ਨੂੰ ਵਧਾਓ, ਲੋਕਾਂ ‘ਚ ਖੁੱਲ੍ਹਕੇ ਆਓ ਜਾਓ

htvteam

Leave a Comment