Htv Punjabi
Punjab Video

ਔਰਤ ਬਣੀ ਫਰੀਸ਼ਤਾ, ਦੇਖੋ ਕਿਵੇਂ ਬੱਚੀ ਨੂੰ ਦਿੱਤੀ ਜ਼ਿੰਦਗੀ ?

ਏਸ ਵੇਲੇ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਖਬਰ ਹਲਕਾ ਸਮਰਾਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਕ ਬੇਰਹਿਮ ਮਾਂ ਆਪਣੀ ਨਵ ਜੰਮੀ ਬੱਚੀ ਨੂੰ ਇਕ ਫੈਕਟਰੀ ਦੀ ਕੰਧ ਤੇ ਰੱਖਕੇ ਫਰਾਰ ਹੋ ਗਈ ਸੀ, ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਏਸ ਅਰੁਣਾ ਦੇਵੀ ਨਾ ਦੀ ਔਰਤ ਨੇ ਬੱਚੀ ਨੂੰ ਚੁੱਕਿਆ ਤੇ ਘੁਟਕੇ ਸੀਨਾ ਲਾਇਆ ਤੇ ਮਾਂ ਵਾਂਗ ਪਿਆਰ ਦਿੱਤਾ ਜਿਸਤੋਂ ਬਾਅਦ ਅਰੁਣਾ ਦੇਵੀ ਵੱਲੋਂ ਬੱਚੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਕ ਉਹ ਮਾਂ ਸੀ ਜੋ ਛੱਡਕੇ ਫਰਾਰ ਹੋ ਗਈ ਤੇ ਦੂਜੀ ਉਸਦੀ ਜਾਨ ਬਚਾਉਂਣ ਵਾਲੀ ਫਰੀਸ਼ਤਾ ਤੀਜਾ ਮਾਂ ਸਰਬਜੀਤ ਕੌਰ ਜੋ ਕੀ ਹੁਣ ਬੱਚੀ ਦਾ ਇਲਾਜ਼ ਕਰ ਰਹੀ ਐ,ਮਾਮਲਾ ਹਲਕਾ ਸਮਰਾਲਾ ਦੇ ਨੇੜੇ ਪਿੰਡ ਛੰਦੜਾ ਦਾ ਹੈ,,,,,,,,,

ਮਾਸੂਮ ਬੱਚੀ ਨੂੰ ਦੇਖ ਨਰਸ ਸਰਬਜੀਤ ਕੌਰ ਭਾਵੁਕ ਹੋ ਗਈ ਐ ਤੇ ਉਸਨੇ ਬੱਚੀ ਗੋਦ ਲੈਣ ਦਾ ਐਲਾਨ ਕੀਤਾ ਹੈ ਸਰਬਜੀਤ ਕੌਰ ਦਾ ਕਹਿਣਾ ਐ ਕੀ ਕਈ ਸਾਲ ਤੋਂ ਉਨ੍ਹਾਂ ਕੋਲ ਕੋਈ ਬੱਚਾ ਨਹੀਂ ਉਹ ਬੱਚੇ ਦੀ ਖਵਾਹਿਸ਼ ਲੈ ਜਿੰਦਾ ਹੈ ਤੇ ਅੱਜ ਉਸ ਦੀ ਖਵਾਹੀਸ਼ ਉੱਥੇ ਪੂਰੀ ਹੁੰਦੀ ਨਜ਼ਰ ਆ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕ ਲਾ ਸ ਚ ਮੁੰ ਡੇ ਨਾਲ ਦੇਖੋ ਅਧਿਆਪਕ ਨੇ ਕੀ ਕੀ ਤਾ

htvteam

ਓ ਤੇਰਾ ਭਲਾ ਹੋਜੇ, ਬੱਸ ਹੁਣ ਆਹ ਦਿਨ ਦੇਖਣੇ ਬਾਕੀ ਸੀ, ਫੜ੍ਹੇ ਗਏ ਮਾਂ-ਪੁੱਤ

htvteam

ਆਸ਼ਕੀ ‘ਚ ਮੁੰਡੇ ਨੇ ਸੋਹਣੀ ਕੁੜੀ ਬਣਾਤੀ ਨਸ਼ੇੜੀ; ਦੇਖੋ ਵੀਡੀਓ

htvteam

Leave a Comment