ਬਟਾਲਾ : – ਇਹ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ ਜਿਸ ‘ਚ ਇੱਕ ਕੰਧ ਨਾਲ ਬੇਹੋਸ਼ੀ ਦੀ ਹਾਲਤ ‘ਚ ਮਿਲੀ ਇਹ ਕੁੜੀ | ਇਸਦਾ ਕਹਿਣਾ ਹੈ ਕਿ ਇੱਕ ਮੁੰਡੇ ਨੇ ਇਸਨੂੰ ਪੰਜ ਸਾਲ ਰੱਖ ਇਸ਼ਕ ‘ਚ ਧੋਖਾ ਦਿੱਤਾ ਹੈ ਤੇ ਅੱਜ ਫੈਸਲੇ ਲਈ ਓਸ ਮੁੰਡੇ ਤੇ ਉਸਦੇ ਪਰਿਵਾਰ ਨੇ ਇਸਨੂੰ ਇਥੇ ਬੁਲਾਇਆ ਸੀ |
ਪਿੱਛੋਂ ਬਟਾਲਾ ਤੇ ਹੁਣ ਪੱਟੀ ਦੇ ਪਿੰਡ ਕੈਰੋਂ ਦੀ ਰਹਿਣ ਵਾਲੀ ਇਸ ਕੁੜੀ ਦੇ ਦੋ ਬੱਚੇ ਨੇ ਤੇ ਘਰਵਾਲੇ ਦੀ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ | ਹੁਣ ਅਗਲੀ ਗੱਲ ਸੁਣੋ ਇਸ ਕੁੜੀ ਦੇ ਹੀ ਮੂੰਹੋਂ |
