Htv Punjabi
Punjab Video

ਕਲਯੁੱਗੀ ਪੋਤੇ ਨੇ ਤਾਏ ਸਣੇ ਦਾਦਾ ਦਾਦੀ ਨਾਲ ਹੀ ਕਰ’ਤਾ ਵੱਡਾ ਪਾਪ

ਹਸਪਤਾਲ ‘ਚ ਜ਼ੇਰੇ ਇਲਾਜ ਇਹ ਬੇਬੇ | ਇਸਨੇ ਕਦੇ ਸੁਫ਼ਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਸ ਪੋਤੇ ਦੇ ਪੈਦਾ ਹੋਣ ਤੇ ਇਸਨੇ ਚਾਈਂ ਚਾਈਂ ਲੱਡੂ ਵੰਡੇ ਖੁਸ਼ੀਆਂ ਮਨਾਈਆਂ, ਬਚਪਨ ‘ਚ ਬਾਤਾਂ ਸੁਣਾਈਆਂ ਉਹੀ ਪੋਤਾ ਵੱਡਾ ਹੋ ਆਹ ਚੰਨ ਚੜ੍ਹਾ ਦੇਵੇਗਾ | ਹੋਰ ਤਾਂ ਛੱਡੋ ਉਸ ਕਲਯੁਗੀ ਪੋਤੇ ਨੇ ਤਾਂ ਆਪਣੀ ਇਸ ਦਾਦੀ ਨੂੰ ਵੀ ਬਖ਼ਸ਼ਿਆ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਹੁਣ ਕੁੜੀਆਂ ਐਵੇਂ ਪਵਾਉਣਗੀਆਂ ਬੁਲੇਟ ਵਾਲਿਆਂ ਦੇ ਪਟਾਕੇ…

htvteam

ਕੁਦਰਤੀ ਢੰਗ ਨਾਲ ਸਰੀਰ ਦੀ ਸਫਾਈ ਕਰਨ ਦਾ ਜ਼ਬਰਦਸਤ ਤਰੀਕਾ

htvteam

ਸੋਨਾ-ਚਾਂਦੀ ਵਾਲਾ ਪਾਣੀ ਪਿਓ, 100 ਸਾਲ ਜੀਓ

htvteam