ਹਸਪਤਾਲ ‘ਚ ਜ਼ੇਰੇ ਇਲਾਜ ਇਹ ਬੇਬੇ | ਇਸਨੇ ਕਦੇ ਸੁਫ਼ਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਸ ਪੋਤੇ ਦੇ ਪੈਦਾ ਹੋਣ ਤੇ ਇਸਨੇ ਚਾਈਂ ਚਾਈਂ ਲੱਡੂ ਵੰਡੇ ਖੁਸ਼ੀਆਂ ਮਨਾਈਆਂ, ਬਚਪਨ ‘ਚ ਬਾਤਾਂ ਸੁਣਾਈਆਂ ਉਹੀ ਪੋਤਾ ਵੱਡਾ ਹੋ ਆਹ ਚੰਨ ਚੜ੍ਹਾ ਦੇਵੇਗਾ | ਹੋਰ ਤਾਂ ਛੱਡੋ ਉਸ ਕਲਯੁਗੀ ਪੋਤੇ ਨੇ ਤਾਂ ਆਪਣੀ ਇਸ ਦਾਦੀ ਨੂੰ ਵੀ ਬਖ਼ਸ਼ਿਆ | ਪੂਰੀ ਖ਼ਬਰ ਲਈ ਦੇਖੋ ਵੀਡੀਓ : –
previous post
