Htv Punjabi
Punjab Video

ਕਾਰ ਚ ਵੜ ਗਿਆ ਨਾਗ, ਬੰਦੇ ਦੇ ਛੁੱਟ ਗਏ ਪਸੀਨੇ

ਖੰਨਾ ਵਿਖੇ ਬੈਂਕ ਦੇ ਬਾਹਰ ਖੜ੍ਹੀ ਮੈਨੇਜਰ ਦੀ ਗੱਡੀ ਚ ਵੜਿਆ ਸੱਪ
ਆਲੇ ਦੁਆਲੇ ਦੇ ਲੋਕਾਂ ਨੇ ਇਸਨੂੰ ਦੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ
ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਨੂੰ ਫੜਿਆ
ਖੰਨਾ ਵਿਖੇ ਬੈਂਕ ਦੇ ਬਾਹਰ ਖੜ੍ਹੀ ਮੈਨੇਜਰ ਦੀ ਗੱਡੀ ਚ ਸੱਪ ਵੜ ਗਿਆ। ਬਚਾਅ ਰਹੀ ਕਿ ਆਲੇ ਦੁਆਲੇ ਦੇ ਲੋਕਾਂ ਨੇ ਇਸਨੂੰ ਦੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ। ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਫੜਿਆ ਗਿਆ। ਇਹ ਸੱਪ ਗੱਡੀ ਦੇ ਅੰਦਰ ਜਾ ਕੇ ਲੁਕ ਕੇ ਬੈਠ ਗਿਆ ਸੀ ਜਿਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸਮੇਂ ਰਹਿੰਦੇ ਰੈਸਕਿਊ ਟੀਮ ਨੇ ਇਸਨੂੰ ਬਾਹਰ ਕੱਢਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੰਨਾ ਜ਼ਾਲਮ ਪਤੀ ? ਪਤਨੀ ਦਾ ਇੱਟਾਂ ਤੇ ਜੰਜੀਰਾਂ ਨਾਲ ਬੰਨ੍ਹਕੇ ਦੇਖੋ ਕੀਂ ਕਰਤਾ ਹਾਲ!

Htv Punjabi

ਆਹ ਬੰਦੇ ਗਲਤ ਕੰਮ ਕਰਦੇ ਫੜ੍ਹੇ

htvteam

ਲਾਰੈਂਸ ਬਿਸ਼ਨੋਈ ਦਾ ਕੱਢਿਆ ਖੂ+ਨ, ਵੱਡੀ ਖ਼ਬਰ

htvteam

Leave a Comment