Htv Punjabi
Punjab Video

ਕਾਲ-ਜ ‘ਚ ਤਿੰਨ ਮੁੰ-ਡਿਆਂ ਨੇ ਕੁ-ੜੀ ਨਾਲ ਕੀਤੀਆਂ ਹੱ-ਦਾਂ-ਪਾ-ਰ

ਵਿੱਦਿਆ ਦਾ ਮੰਦਰ ਮੰਨਿਆ ਜਾਣ ਵਾਲੇ ਨਾਭਾ ਦਾ ਰਿਪੁਦਮਨ ਕਾਲਜ ਵਿੱਚ ਉਦੋਂ ਸਵਾਲਾਂ ਦੇ ਘੇਰੇ ਵਿੱਚ ਘਿਰਦਾ ਨਜ਼ਰ ਆਇਆ ਜਦੋਂ ਕਿ ਇਕ ਕੁੜੀ 8 ਅਪ੍ਰੈਲ ਨੂੰ ਥਾਣਾ ਕੋਤਵਾਲੀ ਪਹੁੰਚੀ ,ਪੁਲਿਸ ਮੁਤਾਬਿਕ ਕਾਲਜ ਦੇ ਵਿੱਚ ਇਕ ਕੁੜੀ ਦੇ ਨਾਲ ਤਿੰਨ ਮੁੰਡਿਆ ਨੇ ਮਿਲਕੇ ਅਜਿਹਾ ਸ਼ਰਮਨਾਕ ਕਾਰਾ ਕਰ ਦਿੱਤਾ ਕਿ ਜਿਸਦੇ ਕਾਲਜ ਪ੍ਰਸ਼ਾਸਨ ਤੋਂ ਲੈਕੇ ਪੁਲਿਸ ਦੇ ਵੱਡੇ ਅਫਸਰਾਂ ਨੂੰ ਭਾਜੜਾਂ ਪੈ ਗੀਆਂ,ਜਿਸਤੋਂ ਬਾਅਦ ਪੁਲਿਸ ਨੇ ਤਿੰਨ ਵਿੱਚੋ ਇਹ ਦੋ ਮੁੰਡੇ ਕਾਬੂ ਕੀਤੇ ਅੱਗੇ ਸੁਣੋ ਹੁਣ ਅਧਿਕਾਰੀ ਦੇ ਜ਼ੁਬਾਨੀ,,,,,,,

ਉੱਧਰ ਜਦੋਂ ਇਸਦੇ ਬਾਰੇ ਕਾਲਜ ਦੀ ਪ੍ਰਿੰਸੀਪਲ ਹਰਤੇਜ ਕੌਰ ਬੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਏਸ ਘਟਨਾ ਬਾਰੇ ਨਾ ਪਤਾ ਹੋਣ ਦਾ ਹਵਾਲਾ ਦਿੱਤਾ,,,,,,,,,ਕੁੜੀ ਵੱਲੋਂ ਪੁਲਿਸ ਨੂੰ ਦੱਸਣ ਮੁਤਾਬਿਕ ਇਹ ਘਟਨਾ ਬੀਤੇ 27 ਮਾਰਚ ਦੀ ਦੱਸੀ ਜਾ ਰਹੀ ਭਾਵੇ ਇਹ ਘਟਨਾ ਨੂੰ ਲਗਭਗ 12 -13 ਦਿਨ ਬੀਤ ਗਏ ਨੇ ਪਰ ਏਸ ਘਟਨਾ ਨੇ ਕਾਲਜ ਦੇ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ ਫਿਲਹਾਲ ਪੁਲਿਸ ਨੇ ਸੀਮਤ ਜਿਹੀ ਜਾਣਕਾਰੀ ਦੇਕੇ ਜਾਂਚ ਕਰਨ ਦੀ ਗੱਲ ਕਹੀ ਗਈ ਅਜਿਹੇ ਚ ਦੇਖਣਾ ਹੋਵੇਗਾ ਕੀ ਫਰਾਰ ਹੋਏ ਤੀਜੇ ਮੁੰਡੇ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਅਤੇ ਇਨ੍ਹਾਂ ਦੇ ਖਿਲਾਫ ਕੀ ਸਖਤ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੱਲਦੀ ਇੰਟਰਵਿਊ ‘ਚ ਤੱਤਾ ਹੋਇਆ ਨੀਟੂ ਸ਼ਟਰਾਂ ਵਾਲਾ, ਕੱਢ ਲਈ ਜੁੱਤੀ

htvteam

ਸੋਸ਼ਲ ਮੀਡੀਆ ਤੇ ਅਜਿਹਾ ਕੰਮ ਕਰਨ ਵਾਲੇ ਕਰਨ ਗੌਰ ਨਹੀਂ ਤਾਂ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ

htvteam

ਤਾਲਾਬੰਦੀ : ਕੋਰੋਨਾ ਦੇ ਕੇਸ ਵੱਧ ਰਹੇ ਨੇ ਤੇ ਸਰਕਾਰ ਦੇਖੋ ਕੀ ਕੀ ਫੈਸਲੇ ਲੈ ਰਹੀ ਐ!

Htv Punjabi

Leave a Comment