Punjab Videoਕਾਲ ਸੈਂਟਰ ‘ਚ ਕਮਰੇ ਬੰਦ ਕਰਕੇ ਚਲਦਾ ਸੀ ਨਾਜਾਇਜ਼ ਧੰਦਾ by htvteamDecember 21, 20220398 Share0 ਮਾਮਲਾ ਲੁਧਿਆਣਾ ਦੇ ਮੋਤੀ ਨਗਰ ਥਾਣੇ ਅਧੀਨ ਚੀਮਾ ਚੌਂਕ ਦੇ ਨੇੜੇ ਆਰਕੇ ਰੋਡ ਦਾ ਹੈ, ਜਿੱਥੇ ਸ਼ਹਿਰ ਦੀ ਪੁਲਿਸ ਨੇ ਆਹਲਾ ਅਫਸਰਾਂਨ ਦੀ ਮੌਜ਼ੂਦਗੀ ‘ਚ ਰੇਡ ਕਰ ਜੋ ਜੋ ਖੁਲਾਸੇ ਕੀਤੇ ਨੇ ਉਸਨੂੰ ਜਾਣ ਤੁਸੀਂ ਦੰਗ ਰਹੀ ਜਾਓਗੇ |