Htv Punjabi
Punjab

ਕਿਸਾਨਾਂ ਦੇ ਸੰਘਰਸ਼ ਸਾਹਮਣੇ ਸਰਕਾਰ ਨੇ ਬਣਾਈ ਹੁਣ ਇਹ ਸਕੀਮ…?

 

ਕੇਂਦਰ ਦੇ ਖੇਤੀਬਾੜੀ ਬਿੱਲਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਲਗਾਤਾਰ ਜਾਰੀ ਹੈ। ਸਰਕਾਰ ਨੇ ਕਿਸਾਨਾਂ ਨੂੰ ਅੱਜ 3 ਵਜੇ ਗੱਲ-ਬਾਤ ਕਰਨ ਲਈ ਬੁਲਾਇਆ ਹੈ । ਇਸ ਸੱਦੇ ਤੇ ਫੈਸਲਾ ਲੈਣ ਲਈ ਸਿੰਘੂ ਬਾਰਡਰ ਤੇ ਕਿਸਾਨਾਂ ਨਾਲ ਮੀਟਿੰਗ ਚੱਲ ਰਹੀ ਹੈ। ਮੰਤਰੀ ਕਿਸਾਨਾਂ ਨੂੰ ਮਿਲਣ ਤੋਂ ਪਹਿਲਾਂ ਕਰਨਗੇ ਵਿਚਾਰ ਵਟਾਂਦਰਾ… ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸਰਕਾਰ ਦੇ ਮੰਤਰੀ ਕਿਸਾਨਾਂ ਨਾਲ ਅਲੱਗ ਤੋਂ ਮੀਟਿੰਗ ਕਰਨਗੇਂ । ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜ਼ੂਦ ਹੋਣਗੇ। ਸ਼ਾਹ ਨੇ ਅੱਜ ਰਾਇਜ਼ਨਡੇਅ ਵਿੱਚ ਸ਼ਾਮਲ ਹੋਣ ਲਈ ਲੀਵ ਮੁਲਤਵੀ ਕਰ ਦਿੱਤੀ ਹੈ । ਇਸ ਦਾ ਕਾਰਨ ਇੱਕ ਮਹੱਤਵਪੂਰਨ ਅਧਿਕਾਰਤ ਕੰਮ ਦੱਸਿਆ ਗਿਆ ਹੈ।


ਪੁਲਿਸ ਨੇ ਅੱਜ ਹਰਿਆਣਾ ਦੇ ਨਾਲ ਲੱਗਦੀ ਦਿੱਲੀ ਦੀਆਂ ਸਿੰਘੂ ਤੇ ਟਿਕਰੀ ਸਲਹੱਦਾਂ ਨੂੰ ਅੱਜ ਲਗਾਤਾਰ ਦੂਜੇ ਦਿਨ ਬੰਦ ਕਰ ਦਿੱਤਾ ਹੈ। ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਦਿੱਲੀ ਤੋਂ ਹਰਿਆਣਾ ਜਾਣ ਲਈ ਝਾਰੋਡਾ,ਧਨਸਾ,ਦੌਰਾਲਾ,ਕਪਾਸ਼ੇਰਾ,ਰਾਜੋਕਰੀ,ਐਨ.ਐਚ-8 ,ਵਿਜਵਾਸਨ, ਪਾਲਮ-ਬਿਹਾਰ, ਅਤੇ ਡੂਡਾਹੇੜਾ ਸਰਹੱਦਾ ਤੋਂ ਕੋਈ ਜਾ ਸਕਦਾ ਹੈ । ਇਹ ਸਰਹੱਦਾਂ ਖੁੱਲੀਆਂ ਹਨ । ਬਡੋਸਾਰਾਏ ਅਤੇ ਝਟੀਕਰਾ ਬਾਰਡਰ ਤੋਂ ਸਿਰਫ ਦੋ ਪਹੀਆ ਵਾਹਨ ਚਲਾਉਣ ਦੀ ਆਗਿਆ ਹੈ ।

Related posts

ਇੱਕ ਵਿਧਾਇਕ ਨੂੰ ਖਰੀਦਣ ਲਈ 25 ਕਰੋੜ ਦੀ ਬੋਲੀ; ਪੰਜਾਬ ‘ਚ “ਅਪ੍ਰੇਸ਼ਨ ਲੋਟਸ”

htvteam

ਗੋਰਿਆਂ ਦੇ ਵੈਦ ਦੀ ਖੰਡ ਸ਼ੂਗਰ ਵਾਲਿਆਂ ‘ਚ ਪੈਦਾ ਕਰੇਗੀ ਕਰੰਟ ਉਹ ਵੀ ਤੁਰੰਤ

htvteam

ਬਿਨ੍ਹਾਂ ਮੇਕਅਪ ਚਿਹਰਾ ਹਮੇਸ਼ਾ ਲਈ ਗੁਲਾਬੀ ਤੇ ਸੋਹਣਾ ਬਣਾਉਣ ਦਾ ਤਰੀਕਾ

htvteam