Htv Punjabi
Punjab Video

ਕਿਸਾਨਾਂ ਨੂੰ ਕੌੜੇ ਬੋਲ ਬੋਲਕੇ ਕਸੂਤਾ ਫਸਿਆ ਹੰਸ ? ਕਿਸਾਨ ਕਹਿੰਦੇ ਹੁਣ ਚਲੂਗੀ ਸਿੱਲੀ-ਸਿੱਲੀ ਹਵਾ

ਲੋਕ ਸਭਾ ਹਲਕਾ ਫਰਦੀਕੋਟ ਵਿਖੇ ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਹੋਰਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪਰ ਬੀਤੇ ਦਿਨੀ ਪਿੰਡ ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹੰਸ ਰਾਜ ਹੰਸ ਹੋਰਾਂ ਨੇ ਕਿਸਾਨਾਂ ਨੂੰ ਕੌੜੇ ਬੋਲ ਬੋਲੇ ਸਨ ਜਿਸਤੋਂ ਬਾਅਦ ਹੰਸ ਰਾਜ ਦੀਆਂ ਹੁਣ ਮੁਸ਼ਕਿਲਾਂ ਹੋਰ ਵੀ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਹੰਸ ਰਾਜ ਹੁਣ ਫਸਦੇ ਜਾ ਰਹੇ ਹਨ ਕਿਉਂਕੀ ਗਲਤ ਬੋਲਣ ਤੇ ਭੜਕੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਹੰਸ ਰਾਜ ਦੇ ਵਿਰੋਧ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਹੈ ਕਿਸਾਨਾਂ ਦਾ ਕਹਿਣਾ ਕੀ ਜੇਕਰ ਪ੍ਰਸ਼ਾਸਨ ਕੋਈ ਕਰਵਾਈ ਨਹੀਂ ਕਰੇਗਾ ਤਾਂ ਕਿਸਾਨ ਫਿਰ ਉਸਨੂੰ ਆਪਣੇ ਢੰਗ ਨਾਲ ਸਬਕ ਸਿਖਾਉਂਣਗੇ,ਲਗਦਾ ਫਿਰ ਸਿੱਲੀ ਸਿੱਲੀ ਹਵਾ ਚਲੂਗੀ,,,,,,,,

ਏਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕੀ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਂਣ ਵਾਲੀ 21 ਮਈ ਨੂੰ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਅੱਗੇ ਦੀ ਰੂਪ ਰੇਖਾ ਤਿਆਰ ਕਰਾਂਗੇ ਤੇ ਹੰਸ ਨੂੰ ਉਸੇ ਭਾਸ਼ਾ ਚ ਸਬਕ ਸਿਖਾਵਾਂਗੇ ,ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਕੀ ਕਾਰਵਾਈ ਕਰੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨਾਂ ਦੀ ਕਰਤੂਤ ਨੇ ਨਵੀਂ ਵਿਆਹੀ ਕੁੜੀ ਨੂੰ ਕਰ’ਤਾ ਤਬਾਹ

htvteam

Diport ਹੋਏ ਆਹ ਨੌਜਵਾਨ ਨੇ ਕੀਤੇ ਖੁਲਾਸੇ

htvteam

ਪਾਕਿ ਵਿੱਚ ਦੋਸਤ ਦੇ ਵਿਆਹ ਤੋਂ ਵਾਪਸ ਮੁੜੇ ਸ਼ਤਰੁਘਨ

Htv Punjabi

Leave a Comment