Htv Punjabi
Punjab

ਕਿਸਾਨ ਮਜਦੂਰ ਸੰਘਰਸ਼ ਕਮੇਟੀ ਤਰਨ ਤਾਰਨ ਦੇ ਖਡੂਰ ਸਾਹਿਬ ਜੋਨ ਤੋ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਲਈ ਹੋਇਆ ਰਵਾਨਾ

ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਤਰਨ ਤਾਰਨ ਦੇ ਖਡੂਰ ਸਾਹਿਬ ਜੋਨ ਤੋ ਕਿਸਾਨਾਂ ਦਾ ਇੱਕ ਵੱਡਾ ਜਥਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆਂ ਰਵਾਨਾ ਹੋਣ ਤੋ ਪਹਿਲਾਂ ਕਿਸਾਨਾਂ ਵੱਲੋ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ

ਇਸ ਮੋਕੇ ਜੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਨੇ ਕਿਹਾ ਕਿ ਉਹ ਅੱਜ ਇੱਕ ਵੱਡਾ ਕਾਫਲਾ ਲੈ ਕੇ ਦਿੱਲੀ ਜਾ ਰਹੇ ਹਨ ਉਹਨਾਂ ਦੱਸਿਆਂ ਕਿ ਪਹਿਲਾ ਜਥਾ ਗਿਆ ਨੂੰ 15 ਦਿਨ ਹੋ ਗਏ ਹਨ ਅਤੇ ਉਨ੍ਹਾਂ ਦਾ ਇਹ ਜਥਾ ਹੁਣ ਉਥੇ ਅਗਲੇ 15 ਦਿਨ ਰਹਿ ਕੇ ਸੰਘਰਸ਼ ਕਰੇਗਾ ਦਿਆਲ ਸਿੰਘ ਨੇ ਕਿਹਾ ਜਿੰਨਾਂ ਚਿਰ ਕੇਂਦਰ ਸਰਕਾਰ ਬਿੱਲ ਰੱਦ ਨਹੀ ਕਰਦੀ ਉਨ੍ਹਾਂ ਚਿਰ ਕਿਸਾਨਾਂ ਦੇ ਕਾਫਲੇ 15 -15 ਦਿਨ ਬਾਅਦ ਰਵਾਨਾ ਹੁੰਦੇ ਰਹਿਣਗੇ

Related posts

ਗੱਡੀ ਵਾਲਾ ਧਰਤੀ ‘ਤੇ ਬਣਕੇ ਆਇਆ ਯਮਰਾਜ, ਮਿੰਟਾਂ ਸਕਿੰਟਾਂ ‘ਚ ਨਾਲ ਲੈ ਗਿਆ ਤਿੰਨ ਜਾਣੇ

htvteam

ਰੈਸਟੋਰੈਂਟ ਲਈ ਡਿਲਿਵਰੀ ਬੋਆਏ ਕਰਦਾ ਸੀ ਨਾਜਾਇਜ਼ ਕੰਮ; ਕੈਮਰੇ ਸਾਹਮਣੇ ਫੜੇਆਂ ਗਿਆ ਰੰਗੇ ਹੱਥੀਂ

htvteam

ਨੌਜਵਾਨ ਪੀੜੀ ਨੇ ਮਨਾਇਆ ਤੀਆਂ ਦਾ ਤਿਉਹਾਰ, ਮੁਟਿਆਰਾਂ ਨੇ ਗਿੱਧੇ -ਭੰਗੜੇ ਪਾਕੇ ਪਾਈਆਂ ਧਮਾਲਾ

htvteam