Htv Punjabi
Uncategorized

ਕੈਨੇਡਾ ‘ਚ ਡਰੀ ਚੀਨੀ ਕੰਪਨੀ: ਹੁਵਈ ਨੇ ਕਿਹਾ-5ਜੀ ਨੈਟਵਰਕ ਦੇ ਜ਼ਰੀਏ ਜਾਸੂਸੀ ਨਹੀਂ ਕਰਾਂਗੇ

ਕੈਨੇਡਾ ‘ਚ ਚੀਨ ਦੀ ਟੇਕਨੋਲਜੀ ਕੰਪਨੀ ਹੁਵਈ ਦਾ ਕੜਾ ਵਿਰੋਧ ਹੋ ਰਿਹਾ ਹੈ। ਹੁਵਈ ਇੱਥੇ 5ਜੀ ਨੈਟਵਰਕ ਸਥਾਪਿਤ ਕਰਨ ਦੇ ਲਈ ਕੰਟਰੈਕਟ ਹਾਸਿਲ ਕਰਨਾ ਚਾਅ ਰਹੀ ਹੈ, ਇਸ ਦੇ ਲਈ ਉਸਨੇ ਪਹਿਲੀ ਵਾਰ ਕਾਨੂੰਨੀ ਰੂਪ ‘ਚ ਦਾਅਵਾ ਕੀਤਾ ਹੈ ਉਸਦੇ ਨੈਟਵਟਕ ਜਾਂ ਇਕਯੂਮੈਂਟਸ ਦੀ ਵਰਤੋਂ ਜਾਸੂਸੀ ਜਾਂ ਕਿਸੇ ਗੈਰ-ਕਾਨੂੰਨੀ ਕੰਮ ‘ਚ ਨਹੀਂ ਕੀਤਾ ਜਾਵੇਗਾ।


ਕੈਨੇਡਾ ਦੀ ਵਿਰੋਧੀ ਪਾਰਟੀਆਂ ਹੁਵਈ ਦੇ ਇਸ ਵਾਅਦੇ ਨੂੰ ਬਿਨਾਂ ਕੋਈ ਤਵੱਜੋ ਦਿੱਤੇ ਇਸ ‘ਤੇ ਬੈਨ ਦੀ ਮੰਗ ਕਰ ਰਹੇ ਹਨ। ਵਿਰੋਧੀ ਲੀਡਰ ਓਰਿਨ ਤੁਲੀ ਨੇ ਕਿਹਾ- ਸਰਕਾਰ ਹੁਵਈ ਦੇ ਬਾਰੇ ‘ਚ ਵਿਚਾਰ ਵੀ ਨਾ ਕਰੇ, ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ, ਜੇਕਰ ਅਸੀਂ ਸੱਤਾ ‘ਚ ਆਏ ਤਾਂ ਕੰਪਨੀ ਨੂੰ ਅਸੀਂ ਫੋਰਨ ਹੀ ਬੈਨ ਕਰ ਦੇਣਾ।

‘ਗਲੋਬਲ ਐਂਡ ਮੇਲ’ ਦੀ ਰਿਪੋਰਟ ਦੇ ਅਨੁਸਾਰ ਹੁਬਈ ਕੈਨੇਡਾ ‘ਚ 5ਜੀ ਨੈਟਵਟਕ ਕਨਟ੍ਰੈਕਟ ਹਾਸਿਲ ਕਰਨ ਲਈ ਬੇਕਰਾਰ ਹੈ। ਦੁਨੀਆ ਭਰ ‘ਚ ਉਸ ‘ਤੇ ਜਾਸੂਸੀ ਦੇ ਇਲਜ਼ਾਮ ਲੱਗ ਰਹੇ ਹਨ।

Related posts

ਸ਼ੌਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ SIT ਗਠਿਤ

htvteam

ਮੰਤਰੀ ਨੂੰ ਕਮਲ ਦੇ ਨਿਸ਼ਾਨ ਵਾਲਾ ਮਾਸਕ ਪਾਉਂਣਾ ਪਿਆ ਭਾਰੀ, ਮਾਮਲਾ ਦਰਜ

htvteam

ਕਰ ਲਓ ਘਿਓ ਨੂੰ ਭਾਂਡਾ ! ਗੁੰਮਿਆ ਪਰਸ ਲੱਭਣ ‘ਤੇ ਵਾਪਸ ਕਰਨ ਗਿਆ ਬੰਦਾ, ਅਗਲਿਆਂ ਨੇ ਪੁਲਿਸ ਚ ਫਸਾਤਾ, ਦੇਖੋ ਕਿਉਂ 

Htv Punjabi