Punjab Videoਕੈਨੇਡਾ ਦੇ ਇਹਨਾਂ ਕਾਲਜਾਂ ਤੋਂ ਸਾਵਧਾਨ ! ਕੈਮਰੇ ਸਾਹਮਣੇ ਵਿਦਿਆਰਥੀਆਂ ਨੇ ਖੋਲ੍ਹੇ ਸਾਰੇ ਭੇਦ by htvteamFebruary 25, 20220864 Share0 ਕਈ ਭਾਰਤੀ ਵਿਦਿਆਰਥੀਆਂ ਨਾਲ ਕੈਨੇਡਾ ‘ਚ ਜੋ ਧੋਖਾਧੜੀ ਹੋਈ ਹੈ ਉਸਦੇ ਵਿਰੋਧ ‘ਚ ਇਹ ਨੌਜਵਾਨ ਵੱਖ ਵੱਖ ਜਥੇਬੰਦੀਆਂ ਦੀ ਮਦਦ ਦੇ ਨਾਲ ਲੁਧਿਆਣਾ ਵਿਖੇ ਤਿੰਨ ਇਮੀਗ੍ਰੇਸ਼ਨ ਏਜੰਸੀਆਂ ਦੇ ਬਾਹਰ ਰੋਸ ਮੁਜ਼ਾਹਰਾ ਕਰ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ |