Htv Punjabi
Punjab Video

ਫੁੱਲ ਵਰਗੀ ਕੁੜੀ ਨੂੰ ਗੰਦੀਆਂ ਫ਼ਿਲਮ ਵਿਖਾ ਵਹਿਸ਼ੀ ਕਰਦਾ ਸੀ ਓਹੀ ਕੰਮ

ਮਾਮਲਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਪੋਸੀ ਦਾ, ਜਿੱਥੇ 16 ਸਾਲ ਦੀ ਇਹ ਕੁੜੀ ਦਸਵੀ ਜਮਾਤ ‘ਚ ਆਪਣੇ ਇਸ ਪਿੰਡ ਪੜ੍ਹਦੀ ਹੈ | ਤਕਰੀਬਨ ਡੇਢ ਸਾਲ ਪਹਿਲਾਂ ਇਸ ਕੁੜੀ ਦੇ ਤੇ ਦੇ ਮੁੰਡੇ ਦਾ ਵਿਆਹ ਸੀ ਓਥੇ ਇਸਦੀ ਤਾਈ ਦੀ ਭੈਣ ਦਾ ਮੁੰਡਾ ਕੁਲਦੀਪ ਸਿੰਘ ਜੋ ਕਿ ਇਸ ਵੇਲੇ 28 ਸਾਲ ਦਾ ਹੈ, ਵੀ ਆਇਆ ਸੀ | ਜਿਸਦੀ ਨਜ਼ਰ ਇਸ ਕੁੜੀ ‘ਤੇ ਪੈ ਗਈ | ਉਸਤੋਂ ਬਾਅਦ ਇਸ ਕੁੜੀ ਨਾਲ ਜੋ ਕੁੱਝ ਹੋਇਆ ਸੁਣੋ ਇਸਦੀ ਅਤੇ ਇਸਦੀ ਮਾਤਾ ਦੀ ਜ਼ੁਬਾਨੀ |

Related posts

ਟੀਏਡੀਏ ਨਾ ਮਿਲਣ ‘ਤੇ ਐਸਡੀਓ ਨੇ ਚਲਾਈ ਗੋਲੀ

Htv Punjabi

ਇਸ ਦਰੱਖਤ ਹੇਠਾਂ ਖੜ੍ਹਕੇ ਪਤਾਸ਼ੇ ਖਾਓ ਘਰਵਾਲੀ ਨਾਲ ਝਗੜੇ ਮੁਕਾਓ

htvteam

ਸੜਕ ਤੇ ਗਾਇਬ ਹੋਈ ਕੁੜੀ ਬਾਰੇ ਹੋਇਆ ਵੱਡਾ ਖੁਲਾਸਾ

htvteam