ਨਾ ਲੋਕਾਂ ਦੀ ਗਲਤੀ ਨਾ ਮਹਿਕਮੇ ਦੀ ਜਨਾਬ ਸਮਾਂ ਹੀ ਅਜਿਹਾ ਚੱਲ ਰਿਹਾ, ਪਿਛਲੇ ਸਾਲਾਂ ‘ਚ ਤੁਸੀਂ ਗੁੱਤ ਕੱਟਣ ਦੇ ਮਾਮਲਿਆਂ ‘ਚ ਲੋਕਾਂ ਦੇ ਖੌਫ ਤਾਂ ਵੇਖੇ ਹੋਣਗੇ, ਪਰ ਹੁਣ ਕਰੋਨਾ ਸੈਂਪਲ ਦੇਣ ਲਈ ਵੀ ਲੋਕਾਂ ਦੇ ਮਨਾਂ ‘ਚ ਦੁੱਗਣਾ ਖੌਫ ਵੇਖਣ ਨੂੰ ਮਿਲ ਰਿਹਾ ਕੇ ਉਹ ਸਰਕਾਰੀ ਵਿਭਾਗ ਵਾਲਿਆਂ ਤੇ ਹੀ ਹਮਲਾ ਕਰ ਰਹੇ ਨੇ। ਮਾਮਲਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੀ ਢੇਹਾ ਬਸਤੀ ਦਾ ਸਾਹਮਣੇ ਆਇਆ ਜਿਥੇ ਲੋਕਾਂ ‘ਚ ਅਤੇ ਪੁਲਿਸ ਵਾਲਿਆਂ ‘ਚ ਸੈਂਪਲ ਨੂੰ ਲੈ ਕੇ ਲੜਾਈ ਹੁੰਦੀ ਤੇ ਰੌਲਾ ਪੈਂਦਾ ਤੁਸੀ ਆਪ ਸੁਣ ਲਓ..