Htv Punjabi
Punjab

ਕੋਰੋਨਾ ਟੈਸਟ ਲੈਣ ਆਈ ਟੀਮ ‘ਤੇ ਲੋਕਾਂ ਨੇ ਚਲਾਈਆਂ ਇੱਟਾਂ, ਭੰਨਤੇ ਗੋਡੇ ਦੇਖੋ ਕਿਵੇਂ ਲੁਕਦੇ ਫਿਰਦੇ ਨੇ ਪੁਲਿਸੀਏ, LIVE

ਨਾ ਲੋਕਾਂ ਦੀ ਗਲਤੀ ਨਾ ਮਹਿਕਮੇ ਦੀ ਜਨਾਬ ਸਮਾਂ ਹੀ ਅਜਿਹਾ ਚੱਲ ਰਿਹਾ, ਪਿਛਲੇ ਸਾਲਾਂ ‘ਚ ਤੁਸੀਂ ਗੁੱਤ ਕੱਟਣ ਦੇ ਮਾਮਲਿਆਂ ‘ਚ ਲੋਕਾਂ ਦੇ ਖੌਫ ਤਾਂ ਵੇਖੇ ਹੋਣਗੇ, ਪਰ ਹੁਣ ਕਰੋਨਾ ਸੈਂਪਲ ਦੇਣ ਲਈ ਵੀ ਲੋਕਾਂ ਦੇ ਮਨਾਂ ‘ਚ ਦੁੱਗਣਾ ਖੌਫ ਵੇਖਣ ਨੂੰ ਮਿਲ ਰਿਹਾ ਕੇ ਉਹ ਸਰਕਾਰੀ ਵਿਭਾਗ ਵਾਲਿਆਂ ਤੇ ਹੀ ਹਮਲਾ ਕਰ ਰਹੇ ਨੇ। ਮਾਮਲਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੀ ਢੇਹਾ ਬਸਤੀ ਦਾ ਸਾਹਮਣੇ ਆਇਆ ਜਿਥੇ ਲੋਕਾਂ ‘ਚ ਅਤੇ ਪੁਲਿਸ ਵਾਲਿਆਂ ‘ਚ ਸੈਂਪਲ ਨੂੰ ਲੈ ਕੇ ਲੜਾਈ ਹੁੰਦੀ ਤੇ ਰੌਲਾ ਪੈਂਦਾ ਤੁਸੀ ਆਪ ਸੁਣ ਲਓ..

Related posts

ਸਾਈਕਲ ਦੇ ਪੁਰਜ਼ਿਆਂ ਦਾ ਬਣਾ ਲਿਆ ਮਾਰੂ ਹਥਿਆਰ; AK47 ਵੀ ਕਰਤੀ ਫ਼ੇਲ

htvteam

ਭੁੱਲਕੇ ਨਾ ਕਰੇਓ ਅਜਿਹੀ ਗਲਤੀ , ਜਿਹੜੀ ਪਰਿਵਾਰ ਨੂੰ ਭੁਗਤਣੀ ਪੈ ਜਾਵੇ

htvteam

ਪ੍ਰੋਜੈਕਟ ਬਣਾਉਣ ਦਾ ਝਾਂਸਾ ਦੇ ਕੇ ਸਹੇਲੀ ਨੇ ਸਹੇਲੀ ਨਾਲ ਕਰਤਾ ਆਹ ਕੰਮ

Htv Punjabi